LyricFind Logo
LyricFind Logo
Profile image icon
Lyric cover art

Tere Naina Ne Weshi Badmash

Apple Music logo
Deezer logo
Spotify logo
Lyrics
ਇਸ਼ਕ ਦਾ ਰੋਗ ਬੁਰਾ ਹੈ ਲਾਗਾ
ਰੱਬ ਨਾ ਕਿਸੇ ਨੂੰ ਲਾਵੇ
ਸੱਚ ਕਹਿੰਦੇ ਨੇ ਮੌਤ ਆਜਾਵੇ
ਪਰ ਦਿਲ ਨਾ ਕਿਸੇ ਤੇ ਆਵੇ
ਤੇਰੇ ਨੈਣਾ ਨੇ ਕੀਤਾ ਐਸਾ ਜਾਦੂ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਤੇਰੇ ਨੈਣਾ ਨੇ ਕੀਤਾ ਐਸਾ ਜਾਦੂ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਬਾਂਹ ਫੜਕੇ ਬਿਠਾ ਲੈ
ਪਿਆਰ ਵਾਲੇ ਵੇਹੜੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ

ਲੁਟਿਆ ਹੈ ਪਹਿਲੇ ਸਾਨੂੰ ਨੈਣ ਮਿਲਾ ਕੇ
ਨਸਦਾ ਹੈ ਕਾਨੂੰ ਹੁਣ ਪਿਆਰ ਵਧਾ ਕੇ
ਲੁਟਿਆ ਹੈ ਪਹਿਲੇ ਸਾਨੂੰ ਨੈਣ ਮਿਲਾ ਕੇ
ਨਸਦਾ ਹੈ ਕਾਨੂੰ ਹੁਣ ਪਿਆਰ ਵਧਾ ਕੇ
ਇਸ਼ਕ ਤੇਰੇ ਵਿੱਚ ਪਗਲ ਹੋਈ
ਤੇਰੇ ਬਿਨਾ ਮੈਨੂੰ ਦਿਸਦਾ ਨਾ ਕੋਈ
ਲੈ ਜਾ ਨਾਲ ਮੈਨੂੰ ਕਰ ਮੇਹਰਬਾਨੀ ਮੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ

ਤੱਕਦੀ ਰਵਾਂ ਮੈ ਤੈਨੂੰ ਮਰਜ਼ੀ ਹੈ ਦਿਲ ਦੀ
ਸੱਜਣਾ ਦੀ ਦੀਦ ਤੇ ਨਸੀਬਾਂ ਨਾਲ ਮਿਲਦੀ
ਤੱਕਦੀ ਰਵਾਂ ਮੈ ਤੈਨੂੰ ਮਰਜ਼ੀ ਹੈ ਦਿਲ ਦੀ
ਸੱਜਣਾ ਦੀ ਦੀਦ ਤੇ ਨਸੀਬਾਂ ਨਾਲ ਮਿਲਦੀ
ਹੱਸ ਕੇ ਜੇ ਦੇਖੇ ਸਾਡੇ ਮਿਟਦੇ ਨੇ ਦੁੱਖ ਵੇ
ਰੱਜ ਕੇ ਜੇ ਦੇਖ ਲਥੇ ਅੱਖੀਆਂ ਦੀ ਭੁਖ ਵੇ
ਇੱਕ ਨਜ਼ਰ ਕਰਮ ਦੀ ਕਰ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਤੇਰੇ ਨੈਣਾ ਨੇ ਕੀਤਾ ਐਸਾ ਜਾਦੂ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ
ਵੇ ਸੋਹਣੀਆਂ ਅੱਖਾਂ ਵਾਲੇਆਂ
ਮੈ ਰਹਿ ਗਈ ਤੇਰੇ ਤੇ

WRITERS

Azra Jehan

PUBLISHERS

Lyrics © Audiam, Inc.

Share icon and text

Share


See A Problem With Something?

Lyrics

Other