ਡਿੱਗ ਡੋਲੇ ਖਾਂਦਾ ਨੀ ਉਹ set ਲੱਗਦਾ
ਮਾਲ ਪੱਤੇ ਉੱਤੇ ਕੰਮ ਉਹਦਾ pet ਲੱਗਦਾ
ਉਹ ਤਾਂ ਜਿੱਤਿਆ ਕਿੱਥੋਂ ਦਾ ਪ੍ਰਧਾਨ ਲੱਗਦਾ
ਨੀਂ ਉਹਦੀ ਸ਼ਹਿ ਤੇ ਮੁੰਡੇਯਾਂ ਨੇ ਹਵਾ ਲਾਤ ਭਰਤੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
21-21 ਸਾਲਾਂ ਦੇ ਸਿੱਖ 8 ਭਾਬੀਆਂ
8ਆਂ ਨੇ ਕਰਾਤਾ ਸ਼ਹਿਰ ਕਠ ਭਾਬੀਆਂ
ਇੱਕ ਤੋਂ ਸੀ ਇੱਕ ਉਹਦੇ ਸਿਰ ਚੜ੍ਹਕੇ
ਕੋਈ ਗੁਣ ਚੱਕੀ ਫਿਰੇ, ਕੋਈ ਲੱਠ ਭਾਬੀਆਂ
ਜਦੋਂ ਚੰਦਰੇ ਦਾ ਖੜਕੇ ਮੋਬਾਈਲ ਭਾਬੀਆਂ
ਨਹਿਂ ਮਿੱਠੀ ਮਿੱਠੀ ਕਰਦਾ smile ਭਾਬੀਆਂ
ਜੋ UP ਦੇ ਸੀ ਨਾਲੇ, ਕੁਝ ਹਰਿਆਣਾ ਦੇ
ਨੀ ਕਹਿੰਦੇ ਭਾਈ ਨੇ ਬੁਲਾਏ, ਖੜੀ ਖਾਟ ਕਰਦੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
ਸਾਲਾ ਮੁੱਲ ਦੀ ਲੜਾਈ ਸੀ ਭਾਲਦਾ ਕੁੜੇ
ਨੀ ਤਾਹੀਓਂ ਬਹਿ ਗਿਆ ਭਨਾਕੇ ਸ਼ੀਸ਼ਾ ਕਾਰ ਦਾ ਕੁੜੇ
ਕਢ ਡੱਬ ਚੋਂ 2-ਮੂੰਹਾ ਝੱਟ ਮੱਥੇ ਲਾ ਲਿਆ
ਤੂ ਤਾ ਜਾਣਦੀ ਰਿਕਾਰਡ ਤੇਰੇ ਯਾਰ ਦਾ ਕੁੜੇ
ਨੀ ਅਸੀਂ ਪਾਪੀ ਆ ਪੁਰਾਣੇ, ਆਹਾ ਕਾਲ ਦੇ ਨਿਆਣੇ
ਦੱਸ ਕੱਚੀ ਪਿਲੀ ਅੜੂ ਕਿੱਥੇ ਮੂਹਰੇ ਨੀ
ਤੂ ਜਿਵੇਂ ਦੁਧ ਤੇ ਮਲਾਈ, ਇੱਕ ਝੱਟਕੇ ਚ ਲਾਈ
ਲੱਕ ਕਰ ਕਰ ਤੁਰਦੇ ਸੀ ਦੂਰੇ ਨੀ
ਮੁੰਡੇਯਾਂ ਚ ਨਿਕਲੇ ਵੈਰ ਜੱਟੀਏ ਨੀ
ਕਾਹਦਾ ਪਾਕੇ ਤੂੰ ਪਲਾਜ਼ੋ cat walk ਕਰਗੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
ਹਾਂ ਆਰੀ ਆਰੀ ਆਰੀ, ਦਿਲ ਦੇਣ ਦੀ ਬਿਮਾਰੀ
ਤੇਰੇ ਕਰਕੀ ਮੈਂ ਗੇਡੀ ਸ਼ੇੜੀ ਮਾਰਦੀ
ਲੋਕੀ ਕਹਿਣ ਗੇ ਪਸੰਦ ਸ਼੍ਰੀ ਬਰਾਰ ਦੀ
ਤੇਰੇ ਵੱਸਨਾ ਬਠਿੰਦ ਜੱਟਾ ਜਿੱਦ ਜੱਟੀ ਦੀ
ਕੱਲ੍ਹ ਭੈਣ ਨਾ ਮੈਂ ਸਾਰੀ ਗੱਲਬਾਤ ਕਰਤੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ
7 ਵਜੇ story ਆ ਚ ਪੇਗ ਮਾਰਦਾ
ਨੀ 8 ਵਜੇ ਚੰਦਰੇ ਨੇ ਵਾਰਦਾਤ ਕਰਦੀ