ਕਿਸੇ ਪਹਿਲੀ ਪਹਿਲ ਮੁਹੱਬਤ ਦੀ
ਗੱਲਾਂ ਗੁਲਕੰਦ ਤੋੰ ਵੀ ਵੱਧ ਮਿਠੀਆਂ
ਅੱਜ ਦੇ ਸਮੇਂ ਚ ਲਿਖਦਾ ਏ ਚਿੱਠੀਆਂ
ਕਦੇ ਇਸ ਮਾਮਲੇ ਚ ਫੇਲ ਹੋਇਆ ਨਈ
ਜਿੰਨੇ ਵੀ ਮੁਹੱਬਤਾਂ ਓਹਦੇ ਤੋੰ ਸਿਖੀਆਂ
ਔਖਾ ਬਚਣਾ ਏ ਇਸ਼ਕ ਦੇ ਘੇਰੇ ਤੋ
ਨੇ ਪੜ੍ਹੀਆਂ ਅਮ੍ਰਤਾਂ ਨੇੜੇ ਤੋੰ
ਭਾਵੇਂ Shiv ਦਾ ਮਡੰਗਾ ਚਿਹਰੇ ਤੋ
ਫਿਤਰਤ ਤੋ Bulle Shaah ਵਰਗਾ
ਕਿਸੇ ਪਹਿਲੀ ਪਹਿਲ ਮੁਹੱਬਤ ਦੀ
ਵੱਡੀਆਂ ਦੇ ਪੈਰੀ ਹੱਥ ਲਾ ਕੇ ਮਿਲਦਾ
ਗਭਰੂ ਆ ਜਮਾ ਹੀ ਜਵਾਕ ਦਿਲ ਦਾ
ਓਹਦੇ ਵਾਂਗੂੰ ਹੱਸਦਾ ਕੋਈ ਨੀ ਦੇਖਿਆ
ਕਦੇ ਕਦੇ ਬਾਅਦਾ ਹੀ ਉਦਾਸ ਦਿਸਦਾ
ਅੱਖਾਂ ਜਿਵੇਂ ਕਿਸੇ ਨੂੰ ਦੀਕ ਦਿਆਂ
ਸੁਣਦੇ ਗ਼ਜ਼ਲਾਂ Jagjeet ਦੀਆਂ
ਕਿਸੇ ਪਹਿਲੀ ਪਹਿਲ ਮੁਹੱਬਤ ਦੀ
ਇਸ਼ਕ ਏ ਦੇ ਤਕਣੇ ਚ ਪਾ ਕੇ ਤੋਲਦਾ
ਓਹ ਜਿਵੇਂ ਬੋਲਦਾ ਕੋਈ ਨੀ ਬੋਲਦਾ
ਇੱਕੋ ਸਾਰ ਵੇਖ ਕੇ ਹਾਏ ਅੱਖਾਂ ਥਾਣੀ ਨੀ
ਚੰਦਰਾ ਕਿਤਾਬਾਂ ਵਾਂਗ ਦਿਲ ਫੋਲਦਾ
ਗੱਲ ਓਹਦੀ ਗਲੀ ਏ Lahore ਦੀ ਕੋਈ
ਸੱਚੀ ਓਹਨੇ ਵਿਸੇ ਇਸ ਪਾਰ ਦੀ ਕੋਈ
ਅਲਹੜ ਦੇ ਸੱਜਰੇ ਜੇ ਚਾਹ ਵਰਗਾ
ਕਿਸੇ ਪਹਿਲੀ ਪਹਿਲ ਮੁਹੱਬਤ ਦੀ