ਵੱਟ ਪਿਆ ਨੀ ਮੱਥੇ ਤੇ beggar ਆ ਦੇਖ ਕੇ ਨੀ
ਮੱਥਾ ਲਾ ਲਏ ਜਿਹਦੇ ਨਾਲ ਉਹਨੇ ਗੋਡੇ ਟੇਕ ਤੇ ਨੀ
ਓਦਾਂ ਬੜਿਆਂ ਨੂੰ job ਤੇ ਲਵਾਇਆ ਸੋਹਣੀਏ ਨੀ
ਜਿਹੜੇ ਨਿਕਲੇ ਗੱਦਾਰ ਜਿਗਰੀ ਵੀ ਸ਼ੱਕੇ ਤੇ
ਵੱਟ ਪਿਆ ਨੀ ਮੱਥੇ ਤੇ beggar ਆ ਨੂੰ ਦੇਖ ਕੇ ਨੀ
ਮੱਥਾ ਲਾ ਲਏ ਜਿਹਦੇ ਨਾਲ ਉਹਨੇ ਗੋਡੇ ਟੇਕ ਤੇ ਨੀ
ਓਦਾਂ ਬੜਿਆਂ ਨੂੰ job ਤੇ ਲਵਾਇਆ ਸੋਹਣੀਏ ਨੀ
ਜਿਹੜੇ ਨਿਕਲੇ ਗੱਦਾਰ ਜਿਗਰੀ ਵੀ ਸ਼ੱਕੇ ਤੇ
Jeep ਰੜਕੇ ਕਈਆਂ ਦੇ, ship 'ਚੋਂ ਕੀ ਉਤਰੀ ਨੀ
ਪਿੱਛੇ ਹਾਲੇ ਤਾਂ ਕਿੱਲੇ ਤੇ ਖੜ੍ਹੀ ਰਹਿ ਗਈ ਨੁੱਕਰੀ
ਸ਼ੌਕ whip ਤੇ drip ਦੋਹੀਂ ਰੱਖੇ ਯਾਰ ਨੇ
ਟੌਰ ਕੱਢਣੀ ਰਕਾਨੇ ਕਿੱਥੇ ਦੀ ਆ ਫੁਕਰੀ
ਓਹ ਇੱਥੇ ਦਿਲ ਕੀ ਮੈਂ ਚੀਰ ਕੇ ਵਿਖਾਵਾਂ ਕਿਸੇ ਨੂੰ ਨੀ
ਕਦੇ ਗਲਤ ਨੀ ਹੋਇਆ ਕਿਉਂ ਮਨਾਵਾਂ ਕਿਸੇ ਨੂੰ ਨੀ
ਇੱਥੇ ਮਰਦੇ ਕਈ ਲਾਟ, ਚੀਮਾ ਚੱਕਦਾ ਨਹੀਂ phone
ਮੇਰੀ ਮਰਜ਼ੀ ਬੁਲਾਵਾਂ ਨਾ ਬੁਲਾਵਾਂ ਕਿਸੇ ਨੂੰ
ਓਹ judge ਕਰਦੇ ਆ ਲੱਗੇ ਕਿਹੜੇ judge ਬੈਠੇ ਆ ਨੀ
ਜਾ ਕੇ ਗੈਰਾਂ ਦੀਆਂ ਮਹਿਫ਼ਲਾਂ 'ਚ ਸੱਜ ਬੈਠੇ ਆ ਨੀ
ਹਾਲ ਪੁੱਛਿਆ ਨੀ ਮੈਂ ਵੀ ਮੁੜ ਬਾਤ ਨੀ ਲਈ
ਮੈਂ ਜਿੱਥੇ ਛੱਡ ਕੇ ਗਿਆ ਸੀ ਉੱਥੇ ਅੱਜ ਬੈਠੇ ਆ
ਓਹ ਸੱਚੀ ਨੀਤ ਨੂੰ ਮੁਰਾਦ, ਦੇਖੀਂ ਭਾਗ ਲੱਗਦੇ ਨੀ
ਪਹਿਲਾਂ ਘੜਨਾ ਹੀ ਪੈਂਦਾ ਫਿਰ ਜਾਗ ਲੱਗਦੇ ਨੀ
ਰੱਬ ਇੱਕ ਆ ਮੌਜੂਦ ਹਰ ਇੱਕ 'ਚ ਹੁੰਦਾ ਨੀ
ਮੈਨੂੰ ਧਰਮ ਵੀ ਵੱਧੂ ਦੇ ਵਿਵਾਦ ਲੱਗਦੇ
ਤੇਰਾ legend ਆ ਨੂੰ ਜੱਟ ਵੀ salute ਮਾਰਦਾ ਨੀ
ਸਾਡਾ same ਆ ਕਈਆਂ ਨੂੰ ਤਾਹੀਂ route ਮਾਰਦਾ ਨੀ
ਹੁਣ ਗੀਤਾਂ 'ਚ ਰਹਾਂ ਮੈਂ ਨਵਾਂ ਪਿੰਡ ਛੱਡ ਕੇ ਨੀ
Dedicated ਆ ਜੱਟ ਨਾ ਕੋਈ ਝੂਠ ਮਾਰਦਾ
ਮਹਿਲ ਪਾ ਕੇ ਮੁੜਾਂਗੇ ਜੇ ਘਰ ਛੱਡੀ ਜਾਂਦੇ ਆਂ
ਲੋਕਾਂ ਨੂੰ ਤਾਂ ਲੱਗਦਾ ਏ ਫੜ ਛੱਡੀ ਜਾਂਦੇ ਆਂ
ਦਿਲਾਂ 'ਚ ਵਸਾਈ ਮੁੰਡੇ ਫਿਰਦੇ ਆਂ ਪਿੰਡਾਂ ਨੂੰ
ਟਿੱਬਿਆਂ 'ਤੇ ਜਾਣਾ ਤਾਹੀਂਓ ਜੜ੍ਹ ਛੱਡੀ ਜਾਂਦੇ ਆਂ
ਟਿੱਬਿਆਂ 'ਤੇ ਜਾਣਾ ਤਾਹੀਂਓ ਜੜ੍ਹ ਛੱਡੀ ਜਾਂਦੇ ਆਂ