LyricFind Logo
LyricFind Logo
Profile image icon
Lyric cover art

Our Story

Apple Music logo
Deezer logo
Spotify logo
Lyrics
ਹੋ ਉਮਰ ਤੋਹ ਵੜਕੇ ਤਾਜ਼ਾਰਬਾ ਐ ਸਿਖਿਆ
ਜੋ ਮੈਂ feel ਕੀਤਾ ਗਾਣੇ ਵਿਚ ਓਹੀਓ ਲਿਖਿਆ
ਇਹੁ ਮੇਰੀ ਨੀ story ਹਰ ਬੰਦੇ ਦੀ ਕਹਾਣੀ ਆ
ਜੋ ਹੁਣ ਤਕ ਮਿਤਰੋ struggle ਚ ਫਸਿਆ
ਸਿਆਣੀਆਂ ਦੀ ਕਹੀ ਗੱਲ ਲੜ ਬਣਲੋ ਮੂੰਹ
ਦੇ ਮਿਥੇ ਬੰਦੇ ਤੋਹ ਨਾ ਕੋਈ ਆਸ ਆ
ਲੋੜ ਪੈਨ ਉਤੇ ਥੋਡੇ ਨਾਲ ਖੜੇ ਨੇ
ਜਿਹੜੇ ਉਹੀ ਬੰਦੇ ਥੋਡੇ ਖਾਸ ਆ
ਜਿੱਤ ਅਤੇ ਹਰ ਜ਼ਿੰਦਗੀ ਦਾ ਇਕ part ਆ
ਮੇਹਨਤ ਕਰਨ ਵਾਲੇ ਨੂੰ ਨਾ ਕੋਈ ਘੱਟ ਆ
ਅੱਜ ਨੀ ਤਾ ਕਲ ਓਨੀ ਬਾਜੀ ਤੇਰੇ ਹੱਥ ਚ
ਚਿੱਲ ਮਰ ਮਿੱਤਰਾ ਤੂੰ ਬੈਠਾ ਕਿਊ ਉੱਦਾਸ ਆ
ਹੋ ਚਿੱਲ ਮਰ ਮਿੱਤਰਾ ਤੂੰ ਬੈਠਾ ਕਿਊ ਉੱਦਾਸ ਆ
ਹੋ ਚੰਗਾ ਮਾੜਾ time ਆ
ਹੰਡਿਆਂ ਇਸ ਤੰਨ ਨੇ
ਪਰ ਸਬਰ ਦਾ ਘੇਰਾ ਨਾ
ਟੁੱਟਣ ਦਿਤਾ ਮੰਨ ਨੇ
ਹੋ ਚੰਗਾ ਮਾੜਾ time ਆ
ਹੰਡਿਆਂ ਇਸ ਤੰਨ ਨੇ
ਪਰ ਸਬਰ ਦਾ ਘੇਰਾ ਨਾ
ਟੁੱਟਣ ਦਿਤਾ ਮੰਨ ਨੇ
ਜਾਗ ਜਾਗ ਕੇ
ਲੰਗਈਆਂ ਰਾਤਾਂ ਯਾਦ ਮੈਨੂੰ ਆ
ਕਿੰਨੀਆਂ ਨੇ ਲੱਰੀ
ਲਾਏ ਯਾਦ ਮੈਨੂੰ ਆ
ਚੱਲਣ ਸਾਗਰ ਦੀਆਂ
ਨੇ ਸਡੋ ਕਿੰਨੇ ਕਾਬੂ ਕੀਤੀਆਂ
ਰਬ ਨੇ ਸੀ ਖਾਲਿਆ
ਆਜ਼ਾਦ ਮੈਨੂੰ ਆ
ਨਾ ਹੁਣ ਸੂਰਜਾਂ
ਦੀ ਗ਼ਰਮੀ ਤੋਹ ਡਰਨਾ ਕਦੇ
ਚਾਹੇ ਧੁੱਪ ਵਿਚ ਸੜ ਜਾਵੇ ਮਾਸ ਆ
ਜਿੱਤ ਅਤੇ ਹਰ ਜ਼ਿੰਦਗੀ ਦਾ ਇਕ ਪਾਰਟੀ ਆ
ਮੇਹਨਤ ਕਰਨ ਵਾਲੇ ਨੂੰ ਨਾ ਕੋਈ ਘੱਟ ਆ
ਅੱਜ ਨੀ ਤਾ ਕਲ ਓਨੀ ਬਾਜੀ ਤੇਰੇ ਹੱਥ ਚ
ਚਿੱਲ ਮਰ ਮਿੱਤਰਾ ਤੂੰ ਬੈਠਾ ਕਿਊ ਉੱਦਾਸ ਆ
ਹੋ ਚਿੱਲ ਮਰ ਮਿੱਤਰਾ ਤੂੰ ਬੈਠਾ ਕਿਊ ਉੱਦਾਸ ਆ

ਹੋ ਰੱਬ ਨੇ ਜੋ ਦਿਤਾ
Time ਮੂੜ ਕੇ ਨੀ
ਆਉਨਾ ਓਹੋ ਫਿਰ ਮਿੱਤਰਾ
ਕਲ ਨੀ ਸੀ ਕਰਨਾ ਜੋ
ਅੱਜ ਰੋਹ ਹੀ ਸ਼ੁਰੂ ਕਰ
ਹੋ ਨਾ ਜਾਵੇ ਦੇਖੀ ਕੀਤੇ ਦੇਰ ਮਿੱਤਰਾ
ਕਾਲਿਆਨ ਹੀ rasta ਜੋ
ਤੇ ਕਰਦੇ ਆ
ਹੁੰਦੇ ਉਹੀ ਮਰਦਾ ਦਲੇਰ ਮਿੱਤਰਾ
ਜਦੋਂ ਅੱਖ ਖੁਲੀ ਹੁੰਦੀ ਓਸੇ
ਹੀ ਆ ਪਲ ਤੋਹ ਸਵੇਰ ਮਿੱਤਰਾ
ਹੋ ਤੇਰੇ ਕੋਲੇ ਹੈ ਨੀ time
ਤੇਰੇ ਪਿੱਛੇ ਲੱਗੀ line
ਤੇਰੇ ਕੋਲੇ ਹੈ ਨੀ time
ਤੇਰੇ ਪਿੱਛੇ ਲੱਗੀ line
ਕਰ ਸ਼ੁਰੂ ਹੁਣ ਤੋਂ ਹੀ ਸ਼ੁਰੂਆਤ ਆ
ਹੋ ਸਚੀ ਗੱਲ ਆ ਵੀਰੇ
ਪਾਣੀ ਖੜ੍ਹਿਆ ਤਾਂ ਇਕ ਦਿਨ ਸਾੜ ਜਾਂਦਾਂ ਐ
ਹੋ ਜਿੰਨੇ ਹਿੰਮਤ ਹੀ ਹਰਲੀ
ਉਹ ਤਾਂ ਮੌਤ ਨਾਲੋਂ
ਪਹਿਲਾ ਬਾਈ ਮਰ ਜਾਂਦਾਂ ਐ
ਹੁਣ ਤੂੰ ਸੋਚ ਲਾ
ਤੂੰ ਜਿਉਂਦੀਆਂ ਚ ਆ
ਕੇ ਮਾਰਿਆਂ ਚ

WRITERS

Baaz Dhaliwal, Rish

PUBLISHERS

Lyrics © Warner Music India Private Limited, Warner Chappell Music, Inc.

Share icon and text

Share


See A Problem With Something?

Lyrics

Other