LyricFind Logo
LyricFind Logo
Profile image icon
Lyric cover art

Rondan Di Petti

Apple Music logo
Deezer logo
Spotify logo
Lyrics
ਮੂਹੋ ਆ ਬਦਬੋਲ਼ੇ ਗੱਬਰੂ
ਦਿਲ ਨੇ ਅਲਾਹਦੇ ਨੀਰਜ ਵਰਗੇ
ਮੋਡਾ ਜੋੜ ਜੋ ਨਾਲ ਖੜੇ ਨੇ
ਚੜੇ ਕੰਮਾਂ ਤਾਤੀਰਾ ਵਰਗੇ
ਕੋਈ ਕਰਦਾ ਚੁਸਤ ਚਲਾਕੀ ਤਾਂ
ਕੋਈ ਕਰਦਾ ਚੁਸਤ ਚਲਾਕੀ ਤਾਂ
ਪੱਤਣ ਨੀ ਦੇਂਦਾ ਲੰਘ ਕੁੜੇ
ਉਹ ਰੋਂਦਾ ਦੀ ਪੇਟੀ ਭਾਰੀ ਪਈ ਨੀ
ਤੇਰੀ Makeup ਦੀ ਕੀਤਾ ਵਾਂਗ ਕੁੜੇ
ਇਕ ਤੇਰੀ ਤੇ ਦੂਜਾ ਅਸਲੇ ਦੀ
ਉਹ ਜੱਟ ਨੂੰ ਰਹਿੰਦੀ ਤੰਗ ਕੁੜੇ
ਉਹ ਰੋਂਦਾ ਦੀ ਪੇਟੀ ਭਾਰੀ ਪਈ ਨੀ
ਤੇਰੀ Makeup ਦੀ ਕੀਤਾ ਵਾਂਗ ਕੁੜੇ

6 ਫੁਟ ਦਾ ਜੱਟ ਸ਼ਤੀਰ ਜੇਹਾ
ਕੀ ਲੋੜ ਹੋਰ ਕੋਈ ਲੱਬਾਂ ਦੀ
ਅਥਮੀ ਚ ਕੋਚਿੰਗ ਦੇਤੀ ਸੀ
ਬਾਪੂ ਨੇ ਘੋੜਾ ਦੱਬਣ ਦੀ
6 ਫੁਟ ਦਾ ਜੱਟ ਸ਼ਤੀਰ ਜੇਹਾ
ਕੀ ਲੋੜ ਹੋਰ ਕੋਈ ਲੱਬਾਂ ਦੀ
ਅਥਮੀ ਚ ਕੋਚਿੰਗ ਦੇਤੀ ਸੀ
ਬਾਪੂ ਨੇ ਘੋੜਾ ਦੱਬਣ ਦੀ
ਤੜਕੀ ਉੱਠ ਨਾ ਲੈਣਦੇ ਰਬ ਦਾ
ਤੜਕੀ ਉੱਠ ਨਾ ਲੈਣਦੇ ਰਬ ਦਾ
ਜਦ ਕੁਕੜ ਦੇਂਦਾ ਬਣ ਕੁੜੇ
ਉਹ ਰੋਂਦਾ ਦੀ ਪੇਟੀ ਭਾਰੀ ਪਈ ਨੀ
ਤੇਰੀ makeup ਦੀ ਕੀਤਾ ਵਾਂਗ ਕੁੜੇ
ਇਕ ਤੇਰੀ ਤੇ ਦੂਜਾ ਅਸਲੇ ਦੀ
ਉਹ ਜੱਟ ਨੂੰ ਰਹਿੰਦੀ ਤੰਗ ਕੁੜੇ
ਉਹ ਰੋਂਦਾ ਦੀ ਪੇਟੀ ਭਾਰੀ ਪਈ ਨੀ
ਤੇਰੀ makeup ਦੀ ਕੀਤਾ ਵਾਂਗ ਕੁੜੇ

ਉਹ ਤਾਰੇ ਤਾਰੇ ਤਾਰੇ ਤਾਰੇ
ਗੱਬਰੂ ਤੂਫ਼ਾਨ ਡਾਕਦਾ
ਉਹ ਅੰਖ ਤੇਰੀ ਵੀ ਦਿਖਾਉਂਦੀ ਦਿਨੇ ਤਾਰੇ
ਉਹ ਲੈਕੇ ਤੈਨੂੰ ਦੂਰ ਜੱਗ ਤੋਂ ਹਾਏ
ਉਹ ਲੈਕੇ ਤੈਨੂੰ ਦੂਰ ਜੱਗ ਤੋਂ ਹਾਏ
ਬਾਜ਼ ਬਹਾਰਜੂ ਉਡਾਰੀ ਮੁਟਿਆਰੇ
ਸਾਨੂ ਲਗੇ Switzerland ਜੇਹਾ
ਕੁੜੇ ਸਾਡਾ ਪਿੰਡ ਲੰਗਯਾਨਾ ਨੀ
ਜਿੱਥੇ ਰਹਿੰਦਾ ਆ ਕਲਾਕਾਰਾਂ ਦਾ
ਤੈਂਨੂ ਕੋਲੇ ਆਉਨਾ ਜਣਾ ਨੀ
ਸਾਨੂ ਲਗੇ Switzerland ਜੇਹਾ
ਕੁੜੇ ਸਾਡਾ ਪਿੰਡ ਲੰਗਯਾਨਾ ਨੀ
ਜਿੱਥੇ ਰਹਿੰਦਾ ਆ ਕਲਾਕਾਰਾਂ ਦਾ
ਤੈਂਨੂ ਕੋਲੇ ਆਉਨਾ ਜਣਾ ਨੀ
Flow ਜੱਟ ਨੂੰ ਕਰੇ ਮੰਡੀਰ ਬੜੀ
Flow ਜੱਟ ਨੂੰ ਕਰੇ ਮੰਡੀਰ ਬੜੀ
ਕਿਓਂ ਕਰਨੀ ਕਿਸੇ ਦੀ ਸੰਗ ਕੁੜੇ
ਉਹ ਰੋਂਦਾ ਦੀ ਪੇਟੀ ਭਾਰੀ ਪਈ ਨੀ
ਤੇਰੀ makeup ਦੀ ਕੀਤਾ ਵਾਂਗ ਕੁੜੇ
ਇਕ ਤੇਰੀ ਤੇ ਦੂਜਾ ਅਸਲੇ ਦੀ
ਉਹ ਜੱਟ ਨੂੰ ਰਹਿੰਦੀ ਤੰਗ ਕੁੜੇ
ਉਹ ਰੋਂਦਾ ਦੀ ਪੇਟੀ ਭਾਰੀ ਪਈ ਨੀ
ਤੇਰੀ Makeup ਦੀ ਕੀਤਾ ਵਾਂਗ ਕੁੜੇ

WRITERS

Teenu Brar, Rish Beat

PUBLISHERS

Lyrics © Warner Music India Private Limited

Share icon and text

Share


See A Problem With Something?

Lyrics

Other