ਹੋ ਕਿਹੰਦੀ ਅੱਖਾਂ ਵਿਚ ਲਾਲੀ ਏ
ਮਾਰਦੇ ਨੇ ਤੌਰ ਜਿਹੜੇ, ਥੋਡੇ ਅੱਗੇ ਜਾਲੀ ਏ
ਹਾਂ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਕਿਹੰਦੀ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਪੌਂਦੇ ਪਰਭਾਵ ਗੱਡ ਖਾਣੇ ਤਗੜੇ
ਲੈਂਦੇ ਕਾਹਤੋਂ ਫਿਰਦੇ ਨਜਾਇਜ਼ ਝਗੜੇ
ਓਹਨੂ ਨਹੀਓ ਪਤਾ ਅੱਜੇ ਮਾਝੇ ਵਾਲਿਆਂ ਦਾ
ਹਰ ਕੰਮ ਵਿਚ ਹੱਦੋ ਵਧ ਕਾਲਿਆਂ ਦਾ
ਪੌਂਦੇ ਪਰਭਾਵ ਗੱਡ ਖਾਣੇ ਤਗੜੇ
ਲੈਂਦੇ ਕਾਹਤੋਂ ਫਿਰਦੇ ਨਜਾਇਜ਼ ਝਗੜੇ
ਓਹਨੂ ਨਹੀਓ ਪਤਾ ਅੱਜੇ ਮਾਝੇ ਵਾਲਿਆਂ ਦਾ
ਹਰ ਕੰਮ ਵਿਚ ਹੱਦੋ ਵਧ ਕਾਲਿਆਂ ਦਾ
ਹਾਂ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਕਿਹੰਦੀ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਸਚ ਕਿਹੰਦੇ ਆ ਕੇ ਜੱਟਾਂ ਨਾਲ ਔਖਾ ਸਰਦਾ
ਓਹੀ ਜਾਂ ਦਾ ਜੋ ਇਕ ਵਾਰ ਦਿਲ ਪੜ੍ਹ ਦਾ
ਉਂਝ ਤਾਂ ਬਥੇਰੇ ਇੱਥੇ ਘੁੰਮਦੇ group
ਟੋਲੇ ਸਾਡੇ ਨਾ' ਕੀਤੇ ਵੀ ਏ match ਲੱਭਦਾ
ਸਚ ਕਿਹੰਦੇ ਆ ਕੇ ਜੱਟਾਂ ਨਾਲ ਔਖਾ ਸਰਦਾ
ਓਹੀ ਜਾਂ ਦਾ ਜੋ ਇਕ ਵਾਰ ਦਿਲ ਪੜ੍ਹ ਦਾ
ਉਂਝ ਤਾਂ ਬਥੇਰੇ ਇੱਥੇ ਘੁੰਮਦੇ group
ਟੋਲੇ ਸਾਡੇ ਨਾ' ਕੀਤੇ ਵੀ ਏ match ਲੱਭਦਾ
ਹਾਂ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਕਿਹੰਦੀ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਨਾ ਬਾਹਲੀ ਗੋਲ ਮੋਲ ਗੱਲ ਨੂ brief ਰਖਦੇ
ਕਿੱਸੇ ਅੱਗੇ ਨਾਯੋ ਫਾਕੇ pretend ਕਰਦੇ
ਇਕ ਵਾਰ ਦੇਖੇ ਜਿਹੜਾ ਕਿੱਥੇ ਭੁੱਲਦਾ
ਪਕਾ ਰੂਲ, ਨਹੀਓ ਕਿੱਸੇ ਤੇ depend ਕਰਦੇ
ਹੱਥ ਮੋਢੇ ਤੇ allowed ਨਹੀਓ ਗੈਰ ਬੰਦੇ ਨੂੰ
ਮੱਤਾਂ ਦੀ ਨੀ ਲੋੜ ਬੀਬਾ ਜੱਟ ਹੰਢੇ ਨੂੰ
ਮਿੱਲ ਕੇ ਨਾ ਓਸੇ ਵੇਲੇ judge ਕਰ ਲਈ
ਬਾਕੀ ਸੋਚ ਤੇ ਵਿਚਾਰ ਬੈਠ ਅੱਜ ਕਰ ਲਈ
ਹਾਂ ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਔਖਾ ਔਖਾ ਦੇਖਦੇ ਆ ਜੱਟ ਲੱਗਦੇ
ਕਿਹੰਦੀ ਔਖਾ ਔਖਾ ਦੇਖਦੇ ਆ ਜੱਟ ਲੱਗਦੇ