LyricFind Logo
LyricFind Logo
Profile image icon
Lyric cover art

Pyaara Lagda

Apple Music logo
Deezer logo
Spotify logo
Lyrics
ਗੱਲਾਂ ਗੱਲਾਂ ਵਿੱਚ ਗੱਲ ਆਮ ਹੋ ਗਈ
ਗੱਲਾਂ ਕਰਦੇ ਨੂੰ ਸਾਨੂੰ ਫੇਰ ਸ਼ਾਮ ਹੋ ਗਈ
ਐਨਾ ਨੇੜੇ ਹੋ ਗਏ ਪਤਾ ਵੀ ਨਾ ਲੱਗਿਆ
ਜਦੋਂ ਸੋਚਿਆ ਤਾਂ ਸੋਚ ਪਰੇਸ਼ਾਨ ਹੋ ਗਈ
ਤੂੰ ਕੱਲ੍ਹ ਫੇਰ ਆਉਣਾ ਮੈਨੂੰ ਰੱਜ ਕੇ ਹਸਾਉਣਾ
ਕੱਲ੍ਹ ਫੇਰ ਆਉਣਾ ਮੈਨੂੰ ਰੱਜ ਕੇ ਹਸਾਉਣਾ
ਇਹ ਜੋ ਰਾਬਤਾ ਏ ਤੇਰੇ ਨਾਲ ਪਿਆਰਾ ਲੱਗਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ

ਸਾਦਗੀ 'ਚ ਰਹਿਣੇ ਅੱਖ ਨੀਵੀਂ ਰੱਖ ਦੇ
ਇਸੇ ਗੱਲੋਂ ਬਸ ਯਾਰਾ ਚੰਗਾ ਲੱਗਦੇ
ਸਾਦਗੀ 'ਚ ਰਹਿਣੇ ਅੱਖ ਨੀਵੀਂ ਰੱਖ ਦੇ
ਇਸੇ ਗੱਲੋਂ ਬਸ ਯਾਰਾ ਚੰਗਾ ਲੱਗਦੇ
ਮਿੰਟਾਂ 'ਚ ਫਰੋਲ ਦਿੱਤਾ ਦਿਲ ਆਪਣਾ
ਭੇਦ ਕੋਈ ਨਾ ਲੁਕੋ ਕੇ ਦਿਲ ਵਿੱਚ ਰੱਖਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ

ਬੀਤੇ ਜੋ ਇਹ ਪਲ ਯਾਰਾ ਕੱਲ੍ਹ ਦੀ ਏ ਗੱਲ
ਲੰਘਦਾ ਨੀ ਦਿਨ ਫੇਰ ਮਿਲਦੇ ਆ ਚੱਲ
ਬੀਤੇ ਜੋ ਇਹ ਪਲ ਯਾਰਾ ਕੱਲ੍ਹ ਦੀ ਏ ਗੱਲ
ਲੰਘਦਾ ਨੀ ਦਿਨ ਫੇਰ ਮਿਲਦੇ ਆ ਚੱਲ
ਚਾਲੀ ਕਿੱਲੋ ਭਾਰ ਮੇਰਾ ਓਵੇਂ ਸੀ ਸੱਜਣਾ
ਵੇ ਤੂੰ ਫਿਕਰਾਂ 'ਚ ਹੋਰ ਵੀ ਘਟਾਉਣਾ ਲੱਗਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ

ਅੱਜ ਬੋਲ ਦੂਗੀ ਹਾਂ ਵੇ ਮੈਂ ਘਰ ਆਪਣੇ
ਸੌਰੀ ਤੈਨੂੰ ਦੱਸਣਾ ਨੀ ਮੂੰਹੋਂ ਆਪਣੇ
ਅੱਜ ਬੋਲ ਦੂਗੀ ਹਾਂ ਵੇ ਮੈਂ ਘਰ ਆਪਣੇ
ਸੌਰੀ ਤੈਨੂੰ ਦੱਸਣਾ ਨੀ ਮੂੰਹੋਂ ਆਪਣੇ
ਵੱਡਿਆਂ ਦੇ ਰਾਹੀਂ ਗੱਲ ਸਿਰ ਲੱਗਣੀ
ਬਾਜ਼ ਨਾਪ ਲੈਲਾ ਵੇ ਤੂੰ ਮੇਰੇ ਗੁੱਟ ਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ
ਮੱਲੋ ਮੱਲੀ ਹੋਈ ਜਾਂਦਾ ਦਿਲ ਤੇਰਾ ਵੇ
ਮੈਨੂੰ ਤੇਰੇ ਨਾਲੋਂ ਕੋਈ ਨੀ ਪਿਆਰਾ ਲੱਗਦਾ

WRITERS

Baaz, Groovster

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other