LyricFind Logo
LyricFind Logo
Profile image icon
Lyric cover art

Laavan

Apple Music logo
Deezer logo
Spotify logo
Lyrics
ਸਾਡੇ ਬਾਬਾਲ ਨੇ ਪਲਾ ਤੇਰੇ ਨਾਮ ਕੀਤਾ
ਵੇ ਤੇਰੇ ਨਾਮ ਕੀਤਾ
ਹਥੀ ਆਪ ਰਚਾਏ ਸਾਰੇ ਕਾਜ ਵੇ
ਲਾਵਾਂ ਲਾਇਆ ਦੀ ਰੱਖ ਲਈ ਲਾਜ ਵੇ
ਲਾਵਾਂ ਲਾਇਆ ਦੀ ਰੱਖ ਲਈ ਲਾਜ ਵੇ
ਸੁਣ ਰਾਜਕੁਮਾਰੀ ਰਾਜੇ ਬਾਪ ਦੀਏਏ
ਨੀ ਕਿਸੇ ਦੇਸ਼ ਦੀਏ
ਤੇਰਾ ਪਲਾ ਮੇਰੇ ਸੀਰ ਦਾ ਆ ਤਾਜੀ ਨੀ
ਲਾਵਾਂ ਲਾਇਆ ਦੀ ਰਾਖੁ ਗਾ ਮੈਂ ਲਾਜ ਨੀ
ਤੇਰੇ ਘਰ ਚਾਲੂ ਗਾ ਤੇਰਾ ਰਾਜ ਨੀ
ਸਾਡੇ ਪਰਦੇ ਉਠੇ ਨੇ ਪਹਿਲੀ ਵਾਰ ਰਾਜਾ
ਤੇਰੇ ਰਾਹਾਂ ਤੇ ਕਿ ਬੀਤ ਕੇ ਲੁੱਟੇ
ਗਏ ਨੇ ਰਾਹੀਂ
ਸਾਨੂ ਦਸ ਦਾ ਪਿੰਡ ਵਾਲਾ ਕਾਜੀ
ਤੇਰਾ ਨਾ ਕਰਾਵੇ ਸਾਥੋਂ ਹਾਂ
ਹੋਵੇ ਜੋ ਹੋਵੇ
ਸਦਾ ਰੂਹਾਂ ਨੂੰ ਰੱਖਦਾ ਏ ਰਾਜੀ
ਅੱਲਾ ਮੇਰਾ ਵਾਲੀ
ਅੱਲਾ ਮੇਰਾ ਬੇਲੀ

ਸਾਡੇ ਪਰਦੇ ਉੱਠੇ ਨੇ ਪਹਿਲੀ ਵਾਰ ਰਾਜਾ
ਪਹਿਲੀ ਰਾਜਾ
ਸਾਡੇ ਪਰਦੇ ਉੱਠੇ ਨੇ ਪਹਿਲੀ ਵਾਰ ਰਾਜਾ
ਵੇ ਪਹਿਲੀ ਵਾਰ ਰਾਜਾ
ਅਸੀਂ ਪੁੱਲ ਗਏ ਕੁਲਸ਼ਨਸੰਸਾਰ ਵੇ
ਹੁਣ ਤੂੰ ਤੇ ਅੱਗੇ ਤੇਰਾ ਪਿਆਰ ਵੇ
ਹੁਣ ਤੂੰ ਤੇ ਅੱਗੇ ਤੇਰਾ ਪਿਆਰ ਵੇ
ਤੇਰੇ ਵਾਲੀ ਚਲੀਈ ਵੇ ਅਸੀਂ ਕਾਲੀ ਭੈਣੇ
ਭਰਜਾਇਆ ਟੂਰਨ ਆਇਆ ਪਾਰਵਾ ਦੀਆਂ ਫੌਜਾ
ਤੇਰਾ ਨਾ ਰਾਕਾਵੇ ਸਾਥੋਂ ਹਾਂ
ਸਾਨੂ ਤੇਰੇ ਸਹਾਰੇ ਦੀਆਂ ਮੌਜਾ ਅੱਲਾਹ ਮੇਰਾ ਬਾਲੀ ਅੱਲਾਹ ਮੇਰਾ ਬੇਲੀ

WRITERS

Baba Beli

PUBLISHERS

Lyrics © TUNECORE INC, TuneCore Inc., IPRS

Share icon and text

Share


See A Problem With Something?

Lyrics

Other