LyricFind Logo
LyricFind Logo
Profile image icon
Lyric cover art

Teri Tasveer Remix

Apple Music logo
Deezer logo
Spotify logo
Lyrics
ਤੇਰੀ ਤਸਵੀਰ ਮੈਂ ਅੱਜ ਵੀ
ਸਰਾਣੇ ਕੋਲ ਰੱਖੀ ਐ

ਤੇਰੀ ਤਸਵੀਰ ਮੈਂ ਅੱਜ ਵੀ
ਸਰਾਣੇ ਕੋਲ ਰੱਖੀ ਐ
ਏਸੇ ਕਰਕੇ ਹੀ ਦੁਨੀਆਂ ਨੇ
ਕਹਾਣੀ ਖੋਲ ਰੱਖੀ ਐ
ਤੇਰਾ ਮੇਰਾ ਸੀ ਕੀ ਰਿਸ਼ਤਾ
ਅਜੇ ਵੀ ਲੋਕ ਪੁੱਛਦੇ ਨੇ
ਤੂੰ ਵੀ ਗੱਲ ਗੋਲ ਰੱਖੀ ਸੀ
ਮੈਂ ਵੀ ਗੱਲ ਗੋਲ ਰੱਖੀ ਐ
ਤੂੰ ਵੀ ਗੱਲ ਗੋਲ ਰੱਖੀ ਸੀ
ਮੈਂ ਵੀ ਗੱਲ ਗੋਲ ਰੱਖੀ ਐ

ਕੀ ਬੀਨਾ ਦਾ ਕਰੇ ਕੋਈ
ਜੇ ਕਾਬੂ ਨਾਗ ਨਾ ਆਵੇ

ਕੀ ਬੀਨਾ ਦਾ ਕਰੇ ਕੋਈ
ਜੇ ਕਾਬੂ ਨਾਗ ਨਾ ਆਵੇ
ਕੇ ਫਿਰ ਸੌਣਾ ਵੀ ਕੀ ਸੌਣਾ
ਜੇ ਤੇਰਾ ਖ਼ਾਬ ਨਾ ਆਵੇ
ਕੇ ਫਿਰ ਸੌਣਾ ਵੀ ਕੀ ਸੌਣਾ
ਜੇ ਤੇਰਾ ਖ਼ਾਬ ਨਾ ਆਵੇ
ਤੇਰੇ ਖਾਬਾਂ ਖ਼ਿਆਲਾਂ ਨੇ
ਇਹ ਕੈਸਾ ਹਾਲ ਕੀਤਾ ਐ
ਕੇ ਰਾਤੀ ਨੀਂਦ ਨਾ ਆਵੇ
ਸਵੇਰੇ ਜਾਗ ਨਾ ਆਵੇ
ਕੇ ਰਾਤੀ ਨੀਂਦ ਨਾ ਆਵੇ
ਸਵੇਰੇ ਜਾਗ ਨਾ ਆਵੇ

ਕਿਸੇ ਦਾ ਕੌਣ ਕੀ ਲੱਗਦਾ
ਕਿਸੇ ਦਾ ਕੀ ਨਹੀਂ ਲੱਗਦਾ

ਕਿਸੇ ਦਾ ਕੌਣ ਕੀ ਲੱਗਦਾ
ਕਿਸੇ ਦਾ ਕੀ ਨਹੀਂ ਲੱਗਦਾ
ਜ਼ਮਾਨੇ ਬੀਤ ਜਾਂਦੇ ਪਰ
ਪਤਾ ਇਹੀ ਨਹੀਂ ਲੱਗਦਾ
ਜ਼ਮਾਨੇ ਬੀਤ ਜਾਂਦੇ ਪਰ
ਪਤਾ ਇਹੀ ਨਹੀਂ ਲੱਗਦਾ
ਕੇ ਜਿਸ ਦਿਨ ਦੇ ਦੋਵੇਂ
ਇਕ ਦੂਸਰੇ ਤੋਂ ਦੂਰ ਹੋਏ ਆਂ
ਅਸਾਂ ਦਾ ਜੀ ਨਹੀਂ ਲੱਗਦਾ
ਤੁਸਾਂ ਦਾ ਵੀ ਨਹੀਂ ਲੱਗਦਾ
ਅਸਾਂ ਦਾ ਜੀ ਨਹੀਂ ਲੱਗਦਾ
ਤੁਸਾਂ ਦਾ ਵੀ ਨਹੀਂ ਲੱਗਦਾ

ਤੇਰੇ ਨਜ਼ਦੀਕ ਹੋਵਣ ਲਈ
ਬਹਾਨੇ ਲਾ ਰਹੀ ਹਾਂ ਮੈਂ

ਤੇਰੇ ਨਜ਼ਦੀਕ ਹੋਵਣ ਲਈ
ਬਹਾਨੇ ਲਾ ਰਹੀ ਹਾਂ ਮੈਂ
ਪਤਾ ਮੈਨੂੰ ਤੇਰੇ ਦਿਲ ਤੇ
ਵੀ ਅੱਜ ਕੱਲ ਛਾਂ ਰਹੀ ਹਾਂ ਮੈਂ
ਪਤਾ ਮੈਨੂੰ ਤੇਰੇ ਦਿਲ ਤੇ
ਵੀ ਅੱਜ ਕੱਲ ਛਾਂ ਰਹੀ ਹਾਂ ਮੈਂ
ਕੇ ਬੱਸ ਮੌਕਾ ਹੀ ਨਈ ਮਿਲਦਾ
ਮੈਨੂੰ ਅਣਜਾਣ ਨਾ ਜਾਣੀ
ਜੋ ਸੁਣ ਨਾ ਚਾਹ ਰਿਹਾ ਏ ਤੂੰ
ਉਹ ਕਹਿਣਾ ਚਾਹ ਰਹੀ ਹਾਂ ਮੈਂ
ਜੋ ਸੁਣ ਨਾ ਚਾਹ ਰਿਹਾ ਏ ਤੂੰ
ਉਹ ਕਹਿਣਾ ਚਾਹ ਰਹੀ ਹਾਂ ਮੈਂ

WRITERS

Baba Beli, Harpreet Singh

PUBLISHERS

Lyrics © TUNECORE INC, TuneCore Inc., IPRS

Share icon and text

Share


See A Problem With Something?

Lyrics

Other