LyricFind Logo
LyricFind Logo
Profile image icon
Lyric cover art

De Deo Didar 2

Apple Music logo
Deezer logo
Spotify logo
Lyrics
ਮੇਰੇ ਲਈ ਦਰਬਾਰ ਤੇਰਾ ਏ ਜੰਨਤ ਦਾ ਦਰਵਾਜਾ
ਕੋਈ ਰਾਜ ਨੇ ਆਖੇ ਕੋਈ ਨਾਮ ਕਮਲ ਜੀ
ਕੋਈ ਆਖੇ ਰਾਜਾ ਰਾਜਾ
ਕੋਈ ਆਖੇ ਰਾਜਾ ਰਾਜਾ

ਨਜਰ ਜਿਦੇ ਵੱਲ ਮਾਰ ਦਿੰਦੇ ਨੇ
ਮੈ ਸੁਣਿਆ ਓਹੋ ਤਾਰ ਦਿੰਦੇ ਨੇ
ਨਜਰ ਜਿਦੇ ਵੱਲ ਮਾਰ ਦਿੰਦੇ ਨੇ
ਮੈ ਸੁਣਿਆ ਓਹੋ ਤਾਰ ਦਿੰਦੇ ਨੇ
ਮਾਣ ਨਿਮਾਣਿਆਂ ਨੂੰ ਬਖਸ਼ੇ ਤੂੰ
ਲੈਂਦਾ ਤਖ ਵਿਛੋੜ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ

ਮੈਂ ਆਇਆ ਰਾਜਾ ਜੀ
ਤੇਰੀ ਸੁਣ ਸੁਣ ਕੇ ਵਡਿਆਈ
ਇਹੀ ਦਰ ਸੁਪਨੇ ਵਿੱਚ ਤੱਕਿਆ
ਕੈਸੀ ਖੇਡ ਰਚਾਈ
ਮੈਂ ਆਇਆ ਰਾਜਾ ਜੀ
ਤੇਰੀ ਸੁਣ ਸੁਣ ਕੇ ਵਡਿਆਈ
ਇਹੀ ਦਰ ਸੁਪਨੇ ਵਿੱਚ ਤੱਕਿਆ
ਕੈਸੀ ਖੇਡ ਰਚਾਈ
ਮੈਂ ਬੈਠਾ ਤੇਰਾ ਦਰ ਮਲਕ
ਜਾਣਾ ਨੀ ਦਰ ਹੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ

ਚੇਤਿਆਂ ਵਿੱਚੋਂ ਕਦੇ ਨਾ ਵਿਸਰੇ
ਨਾਮ ਰਾਜਾ ਜੀ ਤੇਰਾ
ਦਰ ਤੇਰੇ ਤੇ ਆ ਕੇ
ਜੀਵਨ ਸਫਲ ਹੋ ਗਿਆ ਮੇਰਾ
ਚੇਤਿਆਂ ਵਿੱਚੋਂ ਕਦੇ ਨਾ ਵਿਸਰੇ
ਨਾਮ ਰਾਜਾ ਜੀ ਤੇਰਾ
ਦਰ ਤੇਰੇ ਤੇ ਆ ਕੇ
ਜੀਵਨ ਸਫਲ ਹੋ ਗਿਆ ਮੇਰਾ
ਇਧਰ ਉਧਰ ਤੋਂ ਹੀ ਜਹਾਨੀ ਚਲਦਾ ਤੇਰਾ ਜੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ

ਮੈਂ ਹਾਂ ਭੁੱਲਣਹਾਰ ਰਾਜਾ ਜੀ
ਬਖਸ਼ ਦਿਓ ਹੱਥ ਜੋੜਾਂ
ਤੇਰੀ ਇੱਕ ਨਜ਼ਰ ਦੇ ਸਦਕੇ
ਮੁੱਕਣ ਐਬ ਕਰੋੜਾਂ
ਮੈਂ ਹਾਂ ਭੁੱਲਣਹਾਰ ਰਾਜਾ ਜੀ
ਬਖਸ਼ ਦਿਓ ਹੱਥ ਜੋੜਾਂ
ਤੇਰੀ ਇੱਕ ਨਜ਼ਰ ਦੇ ਸਦਕੇ
ਮੁੱਕਣ ਐਬ ਕਰੋੜਾਂ
ਵਿੱਕੀ ਸਰਪੰਚੋ ਸੇਰਾ ਤੁਰਿਆ
ਤੂੰ ਜੇ ਸਦਾ ਦੇਵੇ ਤੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ
ਕਿਰਪਾ ਕਰਿਓ ਰਾਜਾ ਜੀ
ਮੇਰੀ ਤੇਰੇ ਹੱਥ ਵਿੱਚ ਡੋਰ
ਹੋ ਮੇਰੀ ਮੇਰੇ ਹੱਥ ਵਿੱਚ ਡੋਰ

WRITERS

Baba Gulab Singh Ji, Kamal Sahiba

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None