LyricFind Logo
LyricFind Logo
Profile image icon
Lyric cover art

Kadiyan Gareeba Diyan Lohriyan Diwaliyan

Apple Music logo
Deezer logo
Spotify logo
Lyrics
ਰਾਤੀ ਭੁੱਖੇ ਸੁਤੇ
ਸਾਨੂ ਸੰਸਾ ਸਵੇਰ ਦਾ
ਇਕ ਢੰਗ ਖਾਦੀ ਤੇ
ਪਤਾ ਨੀ ਦੂਜੀ ਵੇਰ ਦਾ
ਰਾਤੀ ਭੁੱਖੇ ਸੁਤੇ
ਸਾਨੂ ਸੰਸਾ ਸਵੇਰ ਦਾ
ਇਕ ਢੰਗ ਖਾਦੀ ਤੇ
ਪਤਾ ਨੀ ਦੂਜੀ ਵੇਰ ਦਾ
ਸਾਡੀਆਂ ਤਾ ਖੁਸ਼ੀਆਂ
ਸਾਡੀਆਂ ਤਾ ਖੁਸ਼ੀਆਂ ਜੀ
ਚੋਰਯਾ ਨੇ ਖਾ ਲਈਆਂ
ਹੋ ਕਾਦੀਆਂ ਗਰੀਬਾਂ ਦੀਆ
ਲੋਹੜੀਆਂ ਦਿਵਾਲੀਆ
ਜੀ ਕਾਦੀਆਂ ਗਰੀਬਾਂ ਦੀਆ
ਲੋਹੜੀਆਂ ਦਿਵਾਲੀਆ
ਸੋਚ ਦੇ ਆ ਦਿਨ ਰਾਤਾ
ਜਾਗ ਕੇ ਲੰਘਾਂ ਲਈਆਂ
ਹੋ ਕਾਦੀਆਂ ਗਰੀਬਾਂ ਦੀਆ
ਲੋਹੜੀਆਂ ਦਿਵਾਲੀਆ
ਜੀ ਕਾਦੀਆਂ ਗਰੀਬਾਂ ਦੀਆ
ਲੋਹੜੀਆਂ ਦਿਵਾਲੀਆ ਹੋ

WRITERS

NAGAADA GURBANI

PUBLISHERS

Lyrics © IPRS

Share icon and text

Share


See A Problem With Something?

Lyrics

Other