ਗੱਲ ਸੁਣ ਭਰਜਾਈਏ ਮੇਰੀ ਕੰਨ ਕਰਕੇ ,
ਤੇਰੇ ਪੇਕਿਆਂ ਦਾ Case ਮੇਰੀ ਅੱਖ ਫੜਕੇ
ਗੱਲ ਸੁਣ ਭਰਜਾਈਏ ਮੇਰੀ ਕੰਨ ਕਰਕੇ ,
ਤੇਰੇ ਪੇਕਿਆਂ ਦਾ Case ਮੇਰੀ ਅੱਖ ਫੜਕੇ
ਗਿਆ ਸੀਗਾ ਥੋਡੇ ਪਿੰਡ ਲਾਉਂ ਉਰੀਆਂ ,
ਹਿਸਾਬ ਚੱਕਵਾ ਜੇਹਾ ਸੀ ਪਤਲੋ ਦੀ ਤੋਰ ਦਾ ,
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦਿਓਰ ਦਾ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦਿਓਰ ਦਾ ਓਏ
Math ਦੀ ਕਿਤਾਬ ਵਿਚ ਰੱਖ ਫੋਟੋ ਮਿੱਤਰਾਂ ਦੀ ,
ਲਾਉਂਦੀ Formula ਏ ਜਿਹੇ ਪਿਆਰ ਦੇ ,
ਤੁਸੀਂ ਗੌਲਦੇ ਨੀ ਗੱਲ , ਨਿਗਾਹ ਮਾਰੋ ਕੁੜੀ ਵੱਲ
ਸੂਟ ਗੂੜੇ ਹੋਈ ਜਾਂਦੇ ਮੁਟਿਆਰ ਦੇ ,
Math ਦੀ ਕਿਤਾਬ ਵਿਚ ਰੱਖ ਫੋਟੋ ਮਿੱਤਰਾਂ ਦੀ ,
ਲਾਉਂਦੀ Formula ਏ ਜਿਹੇ ਪਿਆਰ ਦੇ ,
ਤੁਸੀਂ ਗੌਲਦੇ ਨੀ ਗੱਲ , ਨਿਗਾਹ ਮਾਰੋ ਕੁੜੀ ਵੱਲ
ਸੂਟ ਗੂੜੇ ਹੋਈ ਜਾਂਦੇ ਮੁਟਿਆਰ ਦੇ ,
ਕਹਿੰਦੀ ਤੇਰੇ ਨਾ ਸੰਜੋਗ ਵੇ ਮੈਂ ਏਦਾਂ ਜੋੜਨੇ ,
ਜਿਵੈਂ ਉਖੜੀ ਪਲਾਈ Fevicol ਜੋੜ੍ਹਦਾ ,
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦਿਓਰ ਦਾ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦਿਓਰ ਦਾ
ਮਿੰਨੀ ਜਾਂਦੀ ਆ ਮਕਾਨ ਦੀਆਂ ਸਿਲਿੰਗ ’ਆਂ ,
ਚੋਰੀ ਸ਼ੀਸ਼ੇ ਮੂਰੇ ਬਹਿਕੇ , ਚੁੰਨੀ ਸਿਰ ਉੱਤੇ ਲੈਕੇ ,
ਲੈਂਦੀ ਹੋਣੀਆਂ ਆ ਡਰਾਣੀ ਦੀਆਂ ਫੀਲਿੰਗ ‘ਆਂ ,
ਮਿੰਨੀ ਜਾਂਦੀ ਆ ਮਕਾਨ ਦੀਆਂ ਸਿਲਿੰਗ ’ਆਂ ,
ਚੋਰੀ ਸ਼ੀਸ਼ੇ ਮੂਰੇ ਬਹਿਕੇ , ਚੁੰਨੀ ਸਿਰ ਉੱਤੇ ਲੈਕੇ ,
ਲੈਂਦੀ ਹੋਣੀਆਂ ਆ ਡਰਾਣੀ ਦੀਆਂ ਫੀਲਿੰਗ ‘ਆਂ ,
ਨੇਲ ਪੋਲਿਸ਼ ਖ਼ਰੀਦੀ ਮੇਰੇ Check ਨਾਲਦੀ ,
ਮੈਂ ਵੀ ਮੈਨੋ ਮਨੀ Fan ਨਖਰੋ ਦੀ ਟੋਹਰ ਦਾ ,
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦੇਯੋਰ ਦਾ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦੇਯੋਰ ਦਾ
ਉਹ ਫ਼ੇਰੇ ਪੈਰਾਂ ਉੱਤੇ ਝਾਵੈਂ ,
ਦੋਵੈਂ ਸੁਖ ਨਾ ਕਰੋਗੇ ਸਰਦਾਰੀਆਂ ,
ਪਿੱਛੋਂ ਸਾਂਭ ਲਾਊਗਾ ਬਾਠ ਜਿੰਮੇਵਾਰੀਆਂ
ਉਹ ਫ਼ੇਰੇ ਪੈਰਾਂ ਉੱਤੇ ਝਾਵੈਂ ,
ਦੋਵੈਂ ਸੁਖ ਨਾ ਕਰੋਗੇ ਸਰਦਾਰੀਆਂ ,
ਪਿੱਛੋਂ ਸਾਂਭ ਲਾਊਗਾ ਬਾਠ ਜਿੰਮੇਵਾਰੀਆਂ
ਸੂਟ ਭਾਬੀਏ ਨਰਿੰਦਰ ਦੁਵਾਉ ਛਾਂਟਵਾਂ ,
ਨੀ ਨਾਲ਼ੇ ਲੇ ਡਾਂਗੇ ਦੁੱਪਤਾ ਵੱਖਰਾ ਪੂਰੇ ਦਾ ,
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦਿਓਰ ਦਾ
ਭਾਬੀ ਤੇਰੀ ਭੈਣ ਮਿਸਕਾਲਾਂ ਮਾਰਦੀ
ਪਿੱਛੋਂ ਕੱਢੀ ਨਾਂ ਕਸੂਰ ਫੇਰ ਵੈਲੀ ਦਿਓਰ ਦਾ