18 18 lakh ਲਾਇਆ ਨਵਾਂ ਮਿੱਠੀਏ
ਕੋਕੇ ਤੋਂ ਵੀ ਵੱਧ ਜਿਹੜਾ shine ਕਰਦਾ ਏ
Delicate ਅੱਲ੍ਹੜਾਂ ਨੂੰ ਕਰੇ ਫਿਊਜ਼ ਨੀ
ਚੋਬਰ ਸ਼ੌਕੀਨੀ ਲਾ ਕੇ ਜਦੋਂ ਖੜਦਾ ਏ
ਨੀ ਖੁੱਲ੍ਹ ਲਾਣੇਦਾਰ ਵੱਲੋਂ ਦਿੱਤੀ ਆ ਪੂਰੀ
ਕਦੇ ਨਾ ਨਜਾਇਜ਼ ਬਿੱਲੋਂ ਫਾਇਦਾ ਚੱਕਿਆ
ਨੀ ਦਿੱਖ ਭਾਵੇਂ hip hop ਲੱਗੇ ਜੱਟ ਦੀ
ਰੱਖ ਅੱਖ ਮੈਲੀ ਨਾ ਕਿਸੇ ਨੂੰ ਤੱਕਿਆ
ਪੈਰਾਂ ਵਿੱਚ ਮਹਿੰਗੇ ਮਹਿੰਗੇ ਪਾਏ ਹੋਏ shoes ਆ ਨੀ
ਕੱਪੜੇ brand ਜੱਟ ਵੀ brand ਨੇ
Landlord ਜੱਟ ਦੱਸ ਤੋੜ ਕਿਸ ਗੱਲ ਦੀ ਏ
ਹੱਲ ਝੱਟ ਹੋਜੂ ਪੱਕੇ ਜੇ stand ਨੇ
ਵੈਰੀਆਂ ਦੀ ਗੋਲੀ ਨਾਲ ਕੁਝ ਵੀ ਨਾ ਹੋਇਆ
ਨੈਣਾਂ ਨਾਲ ਦਿਲ ਨੂੰ ਤੂੰ ਗਈ ਚੀਰ ਨੀ
ਚਹਿਲ ਚਹਿਲ ਵੱਜਦਾ ਐ ਗੋਤ ਨੱਖਰੋ
ਸੁੱਖ ਸੁੱਖ ਜਿਹਨੂੰ ਆਖਦੀ ਮੰਡੀਰ ਨੀ