LyricFind Logo
LyricFind Logo
Profile image icon
Lyric cover art

Akhiyan De Ohle

Apple Music logo
Deezer logo
Spotify logo
Lyrics
ਵੇ ਤੂੰ ਤੇ ਸਾਨੂੰ ਤੱਕਦਾ ਹੀ ਨਹੀਂ
ਗੱਲ ਕੋਈ ਦੱਸਦਾ ਹੀ ਨਹੀਂ
ਵੇ ਮੈਂ ਤੈਨੂੰ ਮਨ ਦੀ ਆ ਜ਼ਿੰਦਗੀ ਦਾ ਰਾਹ
ਵੇ ਤੂੰ ਚੰਨ ਹੋ ਗਯੋ
ਤਾਰਾ ਮੈਨੂੰ ਕਰ ਲੈ ਵੇ
ਤੇਰੇ ਹਾਸੇ ਨਾਲ ਹੀ ਚਲਦੇ ਆ ਸਾਹ
ਵੇ ਕਿਉਂ ਨੀ ਕੁਝ ਬੋਲੇ
ਦਿਲ ਪੇਯਾ ਡੋਲੇ
ਅੱਖੀਆਂ ਦੇ ਓਹਲੇ
ਵੇ ਸੁਣ ਸਜਣਾ ਕੋਲ ਬਹਿ

ਸਾਡਾ ਕੋਈ ਮੁਕਾਮ ਤੇਰੇ ਬਿਨਾਂ ਨਾ
ਫੁੱਲਾਂ ਜਿਹੀਏ ਜਾਈਏ ਕੋਈ ਗਿਲਾ ਨਾ
ਪਾਣੀਆਂ ਤੇ ਪੱਥਰਾਂ ਤੇ ਸੋਹਣੀਏ ਰਲ
ਹਵਾ ਨਾਲ ਨਾਮ ਲਿਖਾ ਦਿਲਾਂ ਦਾ
ਓ ਅੜੀਏ ਨੀ ਅੰਬਰ ਪੁੱਛੇ
ਭਾਗ ਸਚੀ ਹੋਣਗੇ ਸੁੱਚੇ
ਜੋ ਕੀਤੀ ਲੇਖ ਰੱਬ ਨੇ ਤੇਰੇ ਨਾਲ ਤਹਿ
ਅੱਖੀਆਂ ਦੇ ਓਹਲੇ
ਦਿਲ ਪੇਯਾ ਡੋਲੇ
ਵੇ ਸੁਣ ਸਜਣਾ ਕੋਲ ਬਹਿ
ਵੇ ਕਿਉਂ ਨੀ ਕੁਝ ਬੋਲੇ
ਦਿਲ ਪੇਯਾ ਡੋਲੇ
ਅੱਖੀਆਂ ਦੇ ਓਹਲੇ
ਵੇ ਸੁਣ ਸਜਣਾ ਕੋਲ ਬਹਿ

ਤੇਰੇ ਨਾਲ ਚਾ ਦੇ ਆ ਚਾਹ ਸੋਹਣੀਏ
ਤੂੰ ਕਰੇ ਹਾਂ ਤੇਰੇ ਨਾਲ ਸੋਹਣੀਏ
ਤੁਰੀਏ ਨੀ ਰਾਤੀ ਫੜ ਬਾਹਾਂ ਨੂੰ
ਲੋਣੇ ਐ ਨੀ ਖੰਭ ਸਾਰੇ ਚਾਵਾਂ ਨੂੰ
ਨੀ ਮੈਂ ਤੇਰੀ ਗੁਤ ਕਰਨੀ
ਮੈਂ ਤੇਰੇ ਚੁੱਪ ਪੜ੍ਹਣੀ ਮੰਗਣੀ ਆ ਸੁਖ ਬੈਠ ਨੀ
ਗੱਲ ਸੁਣ ਠਹਿਰ
ਅੱਖੀਆਂ ਦੇ ਓਹਲੇ
ਦਿਲ ਪੇਯਾ ਡੋਲੇ
ਵੇ ਸੁਣ ਸਜਣਾ ਕੋਲ ਬਹਿ
ਵੇ ਕਿਉਂ ਨੀ ਕੁਝ ਬੋਲੇ
ਦਿਲ ਪੇਯਾ ਡੋਲੇ
ਅੱਖੀਆਂ ਦੇ ਓਹਲੇ
ਵੇ ਸੁਣ ਸਜਣਾ ਕੋਲ ਬਹਿ
ਵੇ ਕਿਉਂ ਨੀ ਕੁਝ ਬੋਲੇ
ਦਿਲ ਪੇਯਾ ਡੋਲੇ
ਅੱਖੀਆਂ ਦੇ ਓਹਲੇ
ਵੇ ਸੁਣ ਸਜਣਾ ਕੋਲ ਬਹਿ

WRITERS

GAGANDEEP SINGH, JASPREET SINGH, SUKHJINDER SINGH

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other