ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਮੇਰੀ ਇਕ ਗੱਲ ਸੁਣਦਾ ਮੇਰੀ ਇਕ ਗੱਲ ਸੁਣਦਾ
ਮੇਰੀ ਇਕ ਗੱਲ ਸੁਣਦਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਆਹਾ ਓਹੋ ਆਹਾ ਓਹੋ ਬੂਬੁ ਰਾਰਾ ਹਹ
ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ
ਪਿੰਡ ਦੇ ਲੋਕੀਂ ਉਖੜੇ ਫਿਰਦੇ ਸਾਰੀ ਰਾਤ ਨੀ ਸੌਂਦੇ
ਓਏ ਜਾਗ੍ਦੇ ਰਹੋ ਦੇ ਹੋਕੇ ਰੇਂਦੇ ਰਾਤ ਰਾਤ ਭਰ ਲੌਂਦੇ
100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ
ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ
ਓ ਮੈਨੂ ਕਾਹਤੋ ਕੁਟੀ ਜਾਂਦੇ ਓ ਭਾਈ ਮੈਂ ਤਾ ਏਸੇ ਪਿੰਡ ਦਾ ਆ
100-100 watt ਦਾ ਬਲ੍ਬ ਹਰ ਇਕ ਗਲੀ ਮੋਡ ਤੇ ਜਗਦੇ
ਕਹਿੰਦੇ ਵਾਹਿਗੁਰੂ ਕਿਹਕੇ ਚੱਕਲੋ ਜੇ ਕੋਈ ਸ਼ਕੀ ਲੱਗਦੇ
ਮੈਂ ਕਿਹਾ ਦੇਸ਼ਤ ਡਾਢੀ ਸ਼ਾਈ ਓਏ
ਏਵੈ ਨਾ ਵਡੇਯਾ ਜਾਈ ਓਏ ਪਿੰਡ ਪਿਹਿਰਾ ਲੱਗਦੇ
ਆਹਾ ਓਹੋ ਆਹਾ ਓਹੋ ਬੂਬੁ ਰਾਰਾ ਹਹ
ਬਰਸ਼ੇ ਨੇਜੇ pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ
ਦੇਖੀ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਥੇ ਮਾਨਾ
ਬਰਸ਼ੇ ਨੇਜੇ pistols ਰਫ਼ਲਾਂ ਤੇ ਖੂੰਡੀਆ ਕਿਰ੍ਪਾਨਾ
ਦੇਖੀ ਗੁੱਸਾ ਤੇਰੇ ਤੇ ਨਾ ਟਲ ਜਾਵੇ ਕਿਥੇ ਮਾਨਾ
ਮੈਂ ਕਿਹਾ ਦਿਨੇ ਬੇਸ਼ਕ ਦੀ ਆਯੀ ਓਏ,