ਤੇਰੀਆ ਤਾਰੀਫਾਂ ਆਲੇ ਪੁੱਲ ਬਣੀ ਬੈਠੀ ਆ
ਸੇਲੀਆਂ ਨੂੰ ਪੁੱਛ ਤੈਨੂੰ ਕੀ ਮਨੀਂ ਬੈਠੀ ਆ
ਰਿਹਾ ਜਾਂਦਾ ਨਹੀਓ ਹੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲ ਮੇਰੀ ਜੇ ਤੂੰ ਮੰਨੇ ਆਪਾ ਕਰੀਏ ਵਿਆਹ
ਮੈਂਥੋਂ ਚੱਕੇ ਨਹੀਓ ਜਾਣੇ ਮੇਰੇ ਸੋਹਣਿਆ ਵੇ ਚਾ
ਬੈਠੀ ਸੁਪਨੇ ਮੈਂ ਬੁਣ ਸੋਹਣਿਆ
ਹੱਥ ਹੱਥਾਂ ਚ ਫੜਾ ਕੇ ਮੈਨੂੰ ਸਾਹਮਣੇ ਬਿਠਾ ਕੇ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਹੱਥ ਹੱਥਾਂ ਚ ਫੜਾ ਕੇ ਮੈਨੂੰ ਸਾਹਮਣੇ ਬਿਠਾ ਕੇ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਵੇ ਤੂੰ ਸੋਹਣਾ ਏ ਬਥੇਰਾ ਅਸੀਂ ਮੰਨ ਲਿਆ ਚੱਲ
ਪਰ ਕਦੇ ਕਦੇ ਤੱਕ ਲਿਆ ਕਰ ਸਾਡੇ ਵੱਲ
ਛੱਡ ਦੁਨੀਆ ਦਾ ਡਰ ਅਸੀਂ ਅੱਖਾਂ ਬੰਦ ਕਰ
ਹੱਥ ਹੱਥਾਂ ਚ ਫੜਾ ਕੇ ਮੇਨੂੰ ਸਾਹਮਣੇ ਬਿਠਾ ਕੇ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਹੱਥ ਹੱਥਾਂ ਚ ਫੜਾ ਕੇ ਮੇਨੂੰ ਸਾਹਮਣੇ ਬਿਠਾ ਕੇ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ
ਗੱਲਾਂ ਦਿਲ ਦੀਆਂ ਸੁਣ ਸੋਹਣਿਆ