ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ
ਇਸ ਗਾਣੇ ਦੀ ਫ਼ਰਮਾਇਸ਼ ਕਿੱਤੀ ਐ
ਲੁਧਿਆਣੇ ਤੋਂ Sukhwinder Singh
ਤੇ ਅਜਰੌਰ ਤੋਂ Minto ਜੀ ਨੇ, ਪੇਸ਼ ਐ ਬੰਬ ਗਾਣਾ
ਕਿਉਂਕਿ, ਕਯੋ-ਕਿਉਂਕਿ (Alright, oh)
ਚੰਡੀਗੜ੍ਹ ਪਿੱਛੇ ਸਾਰਾ ਲਾ ਕੇ ਤੂੰ ਰੱਖਿਆ (ਰੱਖਿਆ)
੧੬ ਤੋਂ ੨੬ age ਦਾ bra-bracket ਸਾਰਾ (Bring that back)
ਚੰਡੀਗੜ੍ਹ ਪਿੱਛੇ ਸਾਰਾ ਲਾ ਕੇ ਤੂੰ ਰੱਖਿਆ ਨੀ (Oh)
੧੬ ਤੋਂ ੨੬ age ਦਾ bracket ਸਾਰਾ ਪੱਟਿਆ ਨੀ
ਨਿਕਲੇ ਤੂੰ ਜਬ ਸੜਕੋਂ ਪੈ , ਆਤੇ ਜਾਤੇ ਲਾਦਕੋ ਕੇ (Oh)
ਐਵੇਂ ਹੀ BP ਸੇ ਖੇਲੇ, ਲੇ-ਲੇ-ਲੇ
ਰੁਕ ਜਾ, Baby,ਸਾਸ ਤੋਂ ਲੈ ਲੈ (Oh)
ਪਰ ਕਭੀ ਨਾ time ਪੈ ਆਂਤੀ ਹੈ
But ਜਬ ਨੈਣ ਮਿਲਾਤੀ ਹੈ, ਤੋਂ traffic jam ਕਰਾਂਤੀ ਹੈ
Baby crazy ਹੈ ਨਾਚੇ club ਮੈਂ ਜ਼ੋਰ ਲਗਾਕੇ (Oh)
Baby ਮੈਂ ਬੜੀ ਤੇਜੀ ਹੈ, ਬਿਨਾ ਪੰਖ ਕੇ ਮੋਰ ਬਣਾਦੇ
ਏ ਲੜਕੀ ਪੂਰੀ ਦੀਵਾਲੀ ਹੈ, boom!
ਅੰਬਰਸਰ ਰੱਖਦੀ ਕਰਾਕੇ ਕੁੜੀਏ bang-bang ਤੂੰ (Oh)
ਚੱਕਰਾਂ ਵਿੱਚ ਪਾਕੇ ਰੱਖਦੀ ਤੂੰ ਮੁੰਡਿਆਂ ਦੀ gang ਨੂੰ
ਅੰਬਰਸਰ ਰੱਖਦੀ ਕਰਾਕੇ ਕੁੜੀਏ bang-bang ਤੂੰ
ਚੱਕਰਾਂ ਵਿੱਚ ਪਾਕੇ ਰੱਖਦੀ ਤੂੰ ਮੁੰਡਿਆਂ ਦੀ gang ਨੂੰ
Gabru ਵੀ ਤੇਰੇ ਪਿੱਛੇ ਹੈ sentimental ਨੀ (Oh)
ਐਨਾ ਵੀ rude ਨਾ ਬਣ ਤੂੰ, ਬਣ ਥੋੜ੍ਹਾ gentle ਨੀ
ਦੁਨੀਆ ਤੇਰਾ ਪਾਣੀ ਭਰਦੀ, ਅੱਖਾਂ ਨਾਲ ਗੱਲਾਂ ਕਰਦੀ (Oh)
ਛੱਡਦੀ ਨਾ ਕੁੱਝ ਵੀ ਪੱਲੇ, ਲੇ-ਲੇ-ਲੇ
ਰੁਕ ਜਾ, Baby,ਸਾਸ ਤੋਂ ਲੈ ਲੈ (Oh)
It's your boy, Gabru (Oh)