Yeah, yeah, yeah (BIG KAY, motherfuckers)
Yeah, yeah, yeah, yeah, yeah, yeah (Farmaan SMG)
ਨਿੱਤ ਨਵੀਂ ਥਾਂ ਨਵੀਂ ਨਵੀਂ ਪੂਰ ਆ ਮੌਜ 'ਤੇ
Body ਨੂੰ ਵਿੰਨ੍ਹੇ ਜਿਹੜੇ ਸਾਰੇ tool ਯਾ bag 'ਚ
ਚੱਕ ਲਈ ਗੋਰੀ ਮੈਂ ਪਹਿਲੇ ਦਿਨੋਂ ਪਹਿਲੀ date 'ਤੇ
ਲੱਗਾ ਰਹਿੰਦਾ ਜਿਹੜਾ ਲੱਕ ਨਾ ਪੂਰੀਆਂ 12 ਪੈਣਦੀਆਂ ਨੇ mag 'ਚ
ਨਿੱਤ ਨਵੀਂ ਥਾਂ ਨਵੀਂ ਨਵੀਂ ਪੂਰ ਆ ਮੌਜ ਤੇ
Body ਨੂੰ ਵਿੰਨ੍ਹੇ ਜਿਹੜੇ ਸਾਰੇ tool ਯਾ bag ਚ
ਚੱਕ ਲਈ ਗੋਰੀ ਮੈਂ ਪਹਿਲੇ ਦਿਨੋਂ ਪਹਿਲੀ date ਤੇ
ਲੱਗਾ ਰਹਿੰਦਾ ਜਿਹੜਾ ਲੱਕ ਨਾ ਪੂਰੀਆਂ 12 ਪੈਣਦੀਆਂ ਨੇ mag ਚ
ਨਾਗਣੀ ਕਾਲੀ-ਕਾਲੀ ਕੇਰਾ ਖਾਲੀ ਮੇਰੇ ਆਦੀ ਸੰਦ ਕੱਢੇ ਵਾਰੀ-ਵਾਰੀ
ਓ ਗੱਲ ਲੱਖਾਂ ਦੀ ਜੱਟਾ ਯਾਰੀ ਕੱਚ ਤੇ ਏਕੋ ਜੀ ਬਣੀ ਮਾੜੀ ਚੰਗੀ
ਚੰਗੀ ਕਲਾਕਾਰੀ ਮੇਰੀ ਰਹਿੰਦੇ ਲੌਂਡੇ ਮੈਂ ਪਾਉਣੇ ਆ ਮੁੱਢੇ ਸਾਰੇ ਵਾਰੀ-ਵਾਰੀ
ਤੇਰੇ ਨਾਲ ਜਿਹੜੀ ਦੀਵਾਨੀ ਆ ਬਾਗ਼ੀ ਦੀ ਓਹਦੀ ਜਵਾਨੀ ਛੱਕੀ ਬੜੀ ਵਾਰੀ
ਕੁੜੇ ਤੂੰ ਦੇਖਦੀ ਰਹਿ ਅੱਖ ਸੇਕਦੀ ਪੈਲਾਂ ਜਿਉਂ ਵੇਹੜੀ ਰਹਿ
ਮੈਂ ਫਿਰ ਵੀ ਡੇਰ ਨੀ ਮੁੜ ਆਇਆ ਮੇਰੇ ਦਿਲ ਨਾਲ ਬੈਠ ਕੇ ਖੇਡਦੀ ਰਹਿ
ਮੇਰੇ ਜੇਬ 'ਚ ਤੇਰੇ ਜੀ ਸੱਤ ਹੋਰ ਪੀ jam ਮਕਾਨ 'ਚ ਮੇਲਦੀ ਰਹਿ
ਫ਼ਰਮਾਨ ਦੇ ਹਾਲ ਕੀਤੇ ਪਹਿਲਾਂ ਬੁਰੇ ਹੁਣ ਫ਼ਰਕ ਨੀ ਕੱਖ ਤੂੰ ਛੇੜਦੀ ਰਹਿ
ਤੂੰ ਦਿਲਾਂ ਦੀ ਕਰੇ ਹੇਰਾ-ਫੇਰੀ ਮੇਰੀ ਜਾਨ ਕਰੇ ਮੇਰੀ-ਮੇਰੀ ਜਗ੍ਹਾ-ਜਗ੍ਹਾ ਤੂੰ ਵਿਛੜੀ
ਸਾਂਝੇ ਤੇਰੇ ਖਾਤੇ ਕਿਸੇ ਦੀ ਹੈਨੀ ਤੂੰ ਇੱਕ ਦੀ ਮੈਨੂੰ ਪਸੰਦ ਨੀ ਕਿਸੇ ਬਾਰੇ ਇਹ ਲਿਖਾਂ
ਜੋ ਕੁੜੇ ਤੂੰ ਕੀਤਾ ਸਭ ਓਹਦਾ ਹਸ਼ਰ ਮੈਂ ਟੁੱਟਿਆ-ਟੁੱਟੇ ਸਭ
ਸਬਰ ਪਰ ਟੁੱਟੀ hustle ਨੀ ਗੱਲ ਨੀ dil 'ਚ ਲੁਕੋਈ
ਖੋਈ ਹਰ ਚੀਜ਼ ਜੋ dil ਨੂੰ ਮੋਈ ਕਈ ਮੇਰੀ ਹੋਈ ਮੈਂ ਹੋਇਆ ਕਿਸੇ ਦਾ ਨੀ
ਫ਼ਾਇਦਾ ਨੀ ਗੱਲਾਂ fizool ਇਹ ਕੋਈ ਨਾ ਮੰਨਾਂ ਮੈਂ rule
ਮੈਂ ਜੋ ਵੀ ਕਰਾਂ ਸਭ Maya ਕਰਾਵੇ ਪਿੱਛੇ ਮੇਰੇ Momme Anti ਲੱਭੇ ਸੂ
ਮੈਂ ਟਿੱਕਦਾ ਇੱਕ ਥਾਂ ਕਦੇ ਨੀ clue 'ਚ ਕੱਖ ਨਾ ਆਵੇ ਨੀ ਤੇਰ ਨਿਸ਼ਾਨੇ
ਅੱਧੇ ਜਿਹੜੇ ਝੜੇ ਖੜ੍ਹੇ-ਖੜ੍ਹੇ mute ਪੈਂਟਾਂ 'ਚ ਬੰਦੇ ਵੱਡੇ ਜੋ velly
ਮੈਂ daily ਕਰਾਂ ਹਿੱਲਾ ਆ ਤੇਰੇ ਜੀ leer ਦੀ ਬੰਦੇ ਜੋ dope ਤੇ ਚਾਲ ਚਮੇਲੀ
Saheli ਤੇਰੀ ਕਰੇ stalk ਤੇ top ਰੰਨਾਂ ਨੂੰ ਸੱਦਾ ਮੈਂ ਸਿੱਧੀ Havili
ਆਉਂਦੀਆਂ group 'ਚ ਨੌਂਦੀਆਂ booze 'ਚ ਫੂਕਦੀ ਕਾਲਜੇ roll ਚ Cali
ਨਿੱਤ ਨਵੀਂ ਥਾਂ ਨਵੀਂ ਨਵੀਂ booze ਆ ਮੌਜ ਤੇ
Hoody ਨੂੰ ਵਿੰਨ੍ਹੇ ਜਿਹੜੇ ਸਾਰੇ tool ਯਾ bag ਚ
ਚੱਕ ਲਈ ਗੋਰੀ ਮੈਂ ਪਹਿਲੇ ਦਿਨੋਂ ਪਹਿਲੀ date ਤੇ
ਲੱਗਾ ਰਹਿੰਦਾ ਜਿਹੜਾ ਲੱਕ ਨਾ ਪੂਰੀਆਂ 12 ਪੈਣਦੀਆਂ ਨੇ mag ਚ
Porsche ਆ ਕਾਰਾ ਖਹਿੰਦੀਆਂ track ਤੇ
ਸੋਹਣੀਆਂ ਨਾਰਾਂ ਦੀ ਡਾਰ ਉਡੀਕ ਚ
Scene ਚ ਡੰਕਾ ਤੇ ਸਿੱਕਾ vilayet ਚ
ਚੁੱਕੀ ਜੋ wipe ਤੇ ਪਹੁੰਚੇ Havana
Mausam ਸੁਹਾਣਾ ਰੋਜ਼ਾਨਾ ਦਾ fuck off ਛੱਡ
Versace, Versace ਕੁੜੇ ਤੇਰੀ think ਤੋਂ ਵੱਧ ਯਾ ਛਾਪੇ
ਆਉਂਦਿਆਂ ਹੀ scene 'ਚ ਕਰੇ ਧਮਾਕੇ
ਸੜਕਾਂ 'ਤੇ ਪਾਣੀ ਵਾਂਗ ਤੁਰੇ Mercedes
ਮੋਟੀ money ਮੋਟੀ money shorty ਮੇਰੀ ਵੱਜੀ ਆ vibe
ਗੱਲਾਂ ਦੋ rail ਬਣਾਉਂਦੇ ਇਹ ਮੁੰਡੇ ਨੀ ਕਰਦੇ fight
ਮੇਰੇ ਕੋਲ ਨਾਮ ਤਾ ਲੈ ਵੇਖੀ ਤੇਰੀ ਬਣਦੀ high-up
ਆਪ ਸੱਦੇ paparazzi ਆਪ ਹੋਈ ਜਾਵੇ surprise
ਨਿੱਤ ਨਵੀਂ ਥਾਂ ਨਵੀਂ ਨਵੀਂ ਪੂਰ ਆ ਮੌਜ ਤੇ
Body ਨੂੰ ਵਿੰਨ੍ਹੇ ਜਿਹੜੇ ਸਾਰੇ tool ਯਾ bag ਚ
ਚੱਕ ਲਈ ਗੋਰੀ ਮੈਂ ਪਹਿਲੇ ਦਿਨੋਂ ਪਹਿਲੀ date ਤੇ
ਲੱਗਾ ਰਹਿੰਦਾ ਜਿਹੜਾ ਲੱਕ ਨਾ ਪੂਰੀਆਂ 12 ਪੈਣਦੀਆਂ ਨੇ mag ਚ