LyricFind Logo
LyricFind Logo
Profile image icon
Lyric cover art

Zoned Out

Apple Music logo
Deezer logo
Spotify logo
Lyrics
ਮੁੰਡੇ zoned out ਗੱਡੀ ਚੱਲੇ ਮੱਥੀ ਮੱਥੀ ਚਾਲ
ਸੜਕਾਂ ਤੇ ਨਜ਼ਰਾਂ ਤੇ ਤੇਰਾ ਵੀ ਖਿਆਲ
ਕਾਲੀ ਰਾਤ, ਤਾਰਿਆਂ ਦੇ ਥੱਲੇ ਖੁਦ ਤੋਂ ਸਵਾਲ
ਚੱਲੇ ਬਾਤ ਨਾ ਕੋਈ, ਨਾ ਕਿਸੇ ਚੀਜ਼ ਦੀ ਆ ਭਾਲ
ਕੱਲੇ ਬੈਠੇ ਰੋਣ ਨੂੰ ਵੀ ਦਿਲ ਕਰੇ ਨਾ
ਸੱਟ ਜੇਹੜੀ ਲੱਗੀ ਕਹਿੰਦੇ ਦਿਲ ਸਾਡਾ ਜਰੇ ਨਾ
ਪਿੱਛੇ ਬੈਠਾ ਯਾਰ ਕਹਿੰਦਾ ਤੇਰੇ ਕਿਆ ਵਿਚਾਰ ਨੇ
Neat ਖਿੱਚਾ ਕੱਪਾਂ ਵਿੱਚੋਂ ਤਾਂ ਵੀ ਦਿਲ ਭਰੇ ਨਾ
ਯਾਰ ਖਾਲੀ ਸੜਕਾਂ ਤੇ ਮੰਜ਼ਿਲ ਲੱਭਦੇ
ਹੁਣ ਜ਼ਰਾ ਦੇਖੋ ਹੱਸਦੇ ਨੀ ਅਸੀਂ ਫੱਬਦੇ
ਤੂੰ ਕਰਨਾ ਕੀ ਚਾਹੁੰਦਾ ਪੁੱਛਦਿਆ ਸਾਨੂੰ ਘਰ ਦੇ
ਲੱਭੋ ਰਾਹ ਵਿੱਚ ਜੇਹੜਾ ਬਹਿ ਕੇ ਪੁੱਛੇ ਸਾਡਾ ਹਾਲ
ਮੁੰਡੇ zoned out ਗੱਡੀ ਚੱਲੇ ਮੱਥੀ ਮੱਥੀ ਚਾਲ
ਸੜਕਾਂ ਤੇ ਨਜ਼ਰਾਂ ਤੇ ਤੇਰਾ ਵੀ ਖਿਆਲ
ਕਾਲੀ ਰਾਤ, ਤਾਰਿਆਂ ਦੇ ਥੱਲੇ ਖੁਦ ਤੋਂ ਸਵਾਲ
ਚੱਲੇ ਬਾਤ ਨਾ ਕੋਈ, ਨਾ ਕਿਸੇ ਚੀਜ਼ ਦੀ ਆ ਭਾਲ

ਕੁੜੇ ਜਦੋਂ ਦੀ ਤੂੰ ਵੱਖ ਹੋਈ, ਰਹਿੰਦੀ ਹੱਥਾਂ ਚ' Chivas
ਸਾਰੇ ਵੱਖੋ ਵੱਖ ਚਿਹਰਿਆਂ ਤੇ ਲੱਗਿਆ ਨਕਾਬ
ਨਾਲੇ ਪਿਆਰ ਤੇਰਾ ਦੱਸਾਂ ਕੀ ਮੈਂ ਉਹ ਤਾਂ ਲਾਜਵਾਬ
ਨੀ ਤੂੰ ditch ਕਰੇ ਮੁੰਡੇ check ਕਰਕੇ class
Cannabis ਚੱਲੇ ਮੁੰਡਾ ਨਾ ਛੱਡਦਾ ਕੋਈ ਵੀ seed
ਓਥੇ ਪਿਆਰ ਹੋਜੇ ਘੱਟ ਜਿੱਥੇ ਵੱਧ ਹੋਜੇ need
ਪੈਸਾ ਦੌਲਤ ਕਿੰਨਾ ਮੈਂ ਕਦੇ ਕੀਤਾ ਨਹੀਂਓ count
ਕਾਹਦੀ ਸ਼ਦਗੀ ਜੱਟ ਨੂੰ raise ਕਰਗੀ amount
ਦਿਲ ਲੋਕਾਂ ਤੇ ਨੇ ਭਾਵੇਂ ਅਸੀਂ ਕਬਜ਼ੇ ਕਰਤੇ
ਯਾਦਾਂ ਤੇਰੀਆਂ ਚ ਕਿੰਨੇ ਨੀ ਮੈਂ ਵਰਕੇ ਪਰਤੇ
ਅਸੀਂ ਯਾਰ ਹੀ ਬਣਾਏ ਕਦੇ ਯਾਰ ਨੀ ਵਰਤੇ
ਨਹੀਂ ਮੰਗਣ ਲਈ ਗਏ ਆ ਤੈਨੂੰ ਰੱਬ ਦੇ ਦਰਤੇ
Droptop ਦੀ window ਤੇ ਆ smoke ਨੀ
ਤੇਰੇ ਭਾਵੇਂ ਕਰਗੀ ਤੂੰ ਮੁੰਡੇ ਨੂੰ broke ਨੀ
ਮੈਂ roll ਕਰਾਂ ਗ਼ਮ ਤੇਰੇ ਇਕੋ ਕਲਾ ਸ਼ੌਂਕ ਨੀ
B*tch ਕੰਨ ਤੇਰੇ ਕਰਦੂ bleed ਗੀਤਾਂ ਨਾਲ
ਮੁੰਡੇ zoned out ਗੱਡੀ ਚੱਲੇ ਮੱਥੀ ਮੱਥੀ ਚਾਲ
ਸੜਕਾਂ ਤੇ ਨਜ਼ਰਾਂ ਤੇ ਤੇਰਾ ਵੀ ਖਿਆਲ
ਕਾਲੀ ਰਾਤ, ਤਾਰਿਆਂ ਦੇ ਥੱਲੇ ਖੁਦ ਤੋਂ ਸਵਾਲ
ਚੱਲੇ ਬਾਤ ਨਾ ਕੋਈ, ਨਾ ਕਿਸੇ ਚੀਜ਼ ਦੀ ਆ ਭਾਲ
ਮੁੰਡੇ zoned out ਗੱਡੀ ਚੱਲੇ ਮੱਥੀ ਮੱਥੀ ਚਾਲ
ਸੜਕਾਂ ਤੇ ਨਜ਼ਰਾਂ ਤੇ ਤੇਰਾ ਵੀ ਖਿਆਲ
ਕਾਲੀ ਰਾਤ, ਤਾਰਿਆਂ ਦੇ ਥੱਲੇ ਖੁਦ ਤੋਂ ਸਵਾਲ
ਚੱਲੇ ਬਾਤ ਨਾ ਕੋਈ, ਨਾ ਕਿਸੇ ਚੀਜ਼ ਦੀ ਆ ਭਾਲ

WRITERS

BALBIR SINGH

PUBLISHERS

Lyrics © IPRS

Share icon and text

Share


See A Problem With Something?

Lyrics

Other