ਨਿਭਾਈ ਹਿੰਡ ਨਾਲ ਯਾਰੀ ਕਾਇਮ ਰੱਖੀ ਸਰਦਾਰੀ
ਪੂਟ ਜੱਟ ਦਾ ਤੂ ਕਰਿਆ ਗੁਲਾਮ ਜੱਟੀਏ
ਪੂਟ ਜੱਟ ਦਾ ਤੂ ਕਰਿਆ ਗੁਲਾਮ ਜੱਟੀਏ
ਇਸ ਕਰਕੇ ਨਾ ਪਿਛੇ ਮੈਥੋਂ ਹਟਿਆ ਗਿਆ
ਸੋਹਣਾ ਸੋਹਣਾ ਕਿਹ ਕੇ ਹੱਕ ਜਿਹਾ ਜਤੌਂਦੀ ਰਹਿਣੀ ਏ
ਏਨਾ ਗੱਲਾਂ ਉੱਤੇ ਜੱਟ ਪਟਿਆ ਗਿਆ

ਪੁਠੇ ਕੰਮਾਂ ਤੋ ਹਟਾ ਕੇ ਸੋਹਾਂ ਆਪਣੀਆਂ ਪਾ ਕੇ ਸੀ ਲੜਾਕੇ ਬਲੀਏ
ਪਰ ਅਖਾਂ ਵਾਲੀ ਘੂਰ ਸਾਡੀ ਰਹੀ ਬੜੀ ਦੂਰ ਸ਼ਾਹੀ ਕਾਕੇ ਬਲੀਏ

ਹੋ ਮੁੰਡਾ ਬੋਤਲ ਚ ਪਊਏ ਜਿੰਨਾ ਕਟਿਆ ਪਿਆ
ਸੋਹਣਾ ਸੋਹਣਾ ਕਿਹ ਕੇ ਹੱਕ ਜਿਹਾ ਜਤੌਂਦੀ ਰਹਿਣੀ ਏ
ਏਨਾ ਗੱਲਾਂ ਉੱਤੇ ਜੱਟ ਪਟਿਆ ਗਿਆ
ਸੋਹਣਾ ਸੋਹਣਾ ਕਿਹ ਕੇ ਹੱਕ ਜਿਹਾ ਜਤੌਂਦੀ ਰਹਿਣੀ ਏ
ਏਨਾ ਗੱਲਾਂ ਉੱਤੇ ਜੱਟ ਪਟਿਆ ਗਿਆ
ਯਾਰ ਕਰਦੇ ਮਖੌਲ ਵੱਡੇ ਵੇਲੀ ਦਾ ਜਾਵਕਾਂ ਜਿਹਾ ਸੁਬਾਹ ਹੋ ਗਿਆ
ਪਿਛੇ ਲਗ ਕੇ ਸੁਨੱਖੀ ਮੁਟਿਆਰ ਦੇ ਯਾਰਾਂ ਤੋ ਵੱਖ ਹੋ ਗਿਆ
ਯਾਰ ਕਰਦੇ ਮਖਾਓਲ ਵੱਡੇ ਵੇਲੀ ਦਾ ਜਾਵਕਾਂ ਜਿਹਾ ਸੁਬਹ ਹੋ ਗਯਾ
ਪਿਛੇ ਲਗ ਕੇ ਸੁਨਕੀ ਮੁਤਿਯਾਰ ਦੇ ਯਾਰਾਂ ਤੋ ਵਖਰਾ ਹੋ ਗਯਾ
ਹੋ ਬੱਸ ਨਾ ਤੇਰਾ ਬੁੱਲਾਂ ਉੱਤੇ ਰਟਿਆ ਪਿਆ
ਸੋਹਣਾ ਸੋਹਣਾ ਕਿਹ ਕੇ ਹੱਕ ਜਿਹਾ ਜਤੌਂਦੀ ਰਹਿਣੀ ਏ
ਏਨਾ ਗੱਲਾਂ ਉੱਤੇ ਜੱਟ ਪਟਿਆ ਗਿਆ
ਸੋਹਣਾ ਸੋਹਣਾ ਕਿਹ ਕੇ ਹੱਕ ਜਿਹਾ ਜਤੌਂਦੀ ਰਹਿਣੀ ਏ
ਏਨਾ ਗੱਲਾਂ ਉੱਤੇ ਜੱਟ ਪਟਿਆ ਗਿਆ
ਸਿੰਧਾ ਤੱਕਲੇ ਦੇ ਵਾਂਗ ਮੁੰਡਾ ਮਾਂਝ ਦਿੱਤਾ ਲੋਕੀ ਕਹਿੰਦੇ ਤੂ ਕਰਤਾ
ਹੁਣ ਦੇਵੇ ਨਾ ਅੰਜਾਮ ਵਾਰਦਾਤ ਨੂ hot man cool ਕਰਤਾ

ਹੋ ਪਿੰਡ ਰੱਤੋਕੇ ਦੇ ਵਿਚ ਰੌਲਾ ਚਕਿਆ ਗਿਆ