LyricFind Logo
LyricFind Logo
Profile image icon
Lyric cover art

Mar Mitti

Apple Music logo
Deezer logo
Spotify logo
Lyrics
ਵੇ ਸੁਣ ਸੋਹਣੀ ਸੂਰਤ ਵਾਲਿਆਂ
ਸੁਣ ਸੋਹਣੀ ਸੂਰਤ ਵਾਲਿਆਂ
ਤੇਰਾ ਰੂਪ ਤੀਖੀ ਤਲਵਾਰ
ਤੇਰਾ ਹਾਸਾ ਵਾਂਗਰ ਤੀਰ ਦੇ
ਤੇਰਾ ਹਾਸਾ ਵਾਂਗਰ ਤੀਰ ਦੇ
ਮੇਰੇ ਲੰਗਆ ਸੀਨੇਓ ਪਾਰ
ਤੇਰੀ ਭੋਲੀ ਭਲੀ ਤਕਨੀ
ਤੇਰੀ ਭੋਲੀ ਭਲੀ ਤਕਨੀ
ਦਿੱਤਾ ਵਾਰਸ਼ੀ ਕਰਦੀ ਵਾਰ
ਮੈਂ ਕਿੰਜ ਬਚਦੀ ਮਰਜਾਣਿਆਂ
ਵੇ ਮੈਂ ਕਿੰਜ ਬਚਦੀ ਮਰਜਾਣਿਆਂ
ਹਰ ਅਦਾ ਤੇਰੀ ਹਥਿਆਰ
ਵੇ ਮੈਂ ਤੇਰੇ ਉੱਤੇ ਮਰ ਮਿਟੀ
ਵੇ ਮੈਂ ਤੇਰੇ ਉੱਤੇ ਮਰ ਮਿਟੀ
ਤੇਰਾ ਮੁਖੜਾ ਵਹਿੰਦਯਾ ਸਾਰ
ਵੇ ਮੈਂ ਤੇਰੇ ਉੱਤੇ ਮਰ ਮਿਟੀ

ਮੇਰੇ ਸੁਪਨਿਆਂ ਦੇ ਸਹਿਜਾਦਿਆਂ
ਸੁਪਨਿਆਂ ਦੇ ਸਹਿਜਾਦਿਆਂ
ਤੇਰੇ ਸੁਪਨੇ ਔਣ ਹਜ਼ਾਰ
ਵੇ ਮੈਂ ਇਕ ਤੇਰੀ ਤਸਵੀਰ ਨੂ
ਵੇ ਮੈਂ ਇਕ ਤੇਰੀ ਤਸਵੀਰ ਨੂ
ਦੇਖਾਂ ਦਿਨ ਵਿਚ ਸੌ ਸੌ ਵਾਰ
ਵੇ ਤੂੰ ਦਿਲ ਦੀ ਧੜਕਣ ਬਣ ਗਿਆ
ਵੇ ਤੂੰ ਦਿਲ ਦੀ ਧੜਕਣ ਬਣ ਗਿਆ
ਵਜੇ ਦਿਲ ਵਿਚ ਤੇਰੀ ਤਾਰ
ਵੇ ਤੂੰ ਰੋਮ ਰੋਮ ਵਿਚ ਵੱਸ ਗਿਆ
ਵੇ ਤੂੰ ਰੋਮ ਰੋਮ ਵਿਚ ਵੱਸ ਗਿਆ
ਮੇਰੀ ਜ਼ਿੰਦ ਦਾ ਦਾਹਵੇਦਾਰ
ਵੇ ਮੈਂ ਤੇਰੇ ਉੱਤੇ ਮਰ ਮਿਟੀ
ਵੇ ਮੈਂ ਤੇਰੇ ਉੱਤੇ ਮਰ ਮਿਟੀ
ਤੇਰਾ ਮੁਖੜਾ ਵਹਿੰਦਯਾ ਸਾਰ
ਵੇ ਮੈਂ ਤੇਰੇ ਉੱਤੇ ਮਰ ਮਿਟੀ

ਵੇ ਸੁਣ ਮੇਰੇ ਮੰਨ ਦਿਆਂ ਮਹਿਰਮਾਂ
ਮੇਰੇ ਮੰਨ ਦਿਆਂ ਮਹਿਰਮਾਂ
ਵੇ ਆ ਰਲ ਬਹੀਏ ਇਕ ਵਾਰ
ਵੇ ਤੂੰ ਸ਼ੈਨ ਸ਼ਬਿਲਾ ਗਬਰੂ
ਤੂੰ ਸ਼ੈਨ ਸ਼ਬਿਲਾ ਗਬਰੂ
ਮੈ ਭਰ ਜੋਬਨ ਮੁਟਿਆਰ
ਵੇ ਗੱਲ ਸੁਨ ਮਨਪ੍ਰੀਤ ਟਿਵਾਣੇ'ਆ
ਵੇ ਗੱਲ ਸੁਨ ਮਨਪ੍ਰੀਤ ਟਿਵਾਣੇ'ਆ
ਤੂੰ ਕਰ ਮੇਰਾ ਐਤਬਾਰ
ਸਾਡਾ ਜਨਮ ਜਨਮ ਤੱਕ ਨਿਭੂਗਾ
ਸਾਡਾ ਜਨਮ ਜਨਮ ਤੱਕ ਨਿਭੂਗਾ
ਏ ਪਾਕ ਪਵਿੱਤਰ ਪਿਆਰ
ਵੇ ਮੈ ਤੇਰੇ ਉਤੇ ਮਰ ਮਿਟੀ
ਵੇ ਮੈਂ ਤੇਰੇ ਉੱਤੇ ਮਰ ਮਿਟੀ
ਤੇਰਾ ਮੁਖੜਾ ਵਹਿੰਦਯਾ ਸਾਰ
ਵੇ ਮੈਂ ਤੇਰੇ ਉੱਤੇ ਮਰ ਮਿਟੀ

WRITERS

MANPREET SINGH TIWANA

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist