ਬੱਲੇ ਬੱਲੇ ਬਾਈ ਰੂਪ ਮਜਾਜਾਂ ਦਾ
ਸ਼ਾਵਾਂ ਸ਼ਾਵਾਂ ਬਾਈ ਰੂਪ ਮਜਾਜਾਂ ਦਾ
ਸਚੀ ਦਿਨ ਚੜ੍ਹਦੇ ਦੀ ਲਾਲੀ ਰੂਪ ਮਜਾਜਾਂ ਦਾ
ਬੱਲੇ ਬੱਲੇ ਬਾਈ ਰੂਪ ਮਜਾਜਾਂ ਦਾ
ਗਿੱਧਾ ਗਿਹਦਾ ਕਰੈਨ ਮਿਲਣੇ ,ਗਿੱਧਾ ਪਊ ਬਥੇਰਾ ਨੀ
ਸਾਰੇ ਪਿੰਡ ਦਾ ਕਾਠ ਹੋ ਗਿਆ ,ਭਰਿਆ ਪਿਆ ਬਨੇਰਾ ਨੀ
ਗਿੱਧਾ ਗਿਹਦਾ ਕਰੈਨ ਮਿਲਣੇ ,ਗਿੱਧਾ ਪਊ ਬਥੇਰਾ ਨੀ
ਲੋਕ ਘਰਾਂ ਤੋਹ ਨੱਸ ਕੇ ਅੱਗੇ ,ਭਰਿਆ ਪਿਆ ਬਨੇਰਾ ਨੀ
ਲੋਕ ਘਰਾਂ ਤੋਹ ਨੱਸ ਕੇ ਅੱਗੇ ,ਲੋਕ ਘਰਾਂ ਤੋਹ ਨੱਸ ਕੇ ਅੱਗੇ
ਭਰਿਆ ਪਿਆ ਬਨੇਰਾ ਮਿਲਣੇ ਨੱਚਲੇ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਰਾਤੀ ਤੂੰ ਜਾਗੋ ਵਿਚ ਨੱਚੀ ,ਅੱਗ ਪੰਬੂਕੇ ਵਾਂਗੂ ਮਾਛੀ
ਰਾਤੀ ਤੂੰ ਜਾਗੋ ਵਿਚ ਨੱਚੀ ,ਅੱਗ ਪੰਬੂਕੇ ਵਾਂਗੂ ਮਾਛੀ
ਅੱਗ ਪੰਬੂਕੇ ਵਾਂਗੂ ਮਾਛੀ ,ਅੱਗ ਪੰਬੂਕੇ ਵਾਂਗੂ ਮਾਛੀ
ਪੱਟ ਸੁੱਟਿਆਂ ਤੈਂ ਵੇਹੜਾ ,ਮਿਲਣੇ ਨੱਚ ਲੈ ਨੀ ,
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਉਹ ਮੁੰਡਿਆਂ ਤੋਹ ਨਾ ਜਰਿਆ ਜਾਂਦਾਂ
ਉਹ ਮੁੰਡਿਆਂ ਤੋਹ ਨਾ ਜਰਿਆ ਜਾਂਦਾਂ
ਮੁੰਡਿਆਂ ਤੋਹ ਨਾ ਜਰਿਆ ਜਾਂਦਾਂ ,ਮੁੰਡਿਆਂ ਤੋਹ ਨਾ ਜਰਿਆ ਜਾਂਦਾਂ
ਪਤਲਾ ਜੇਹਾ ਲੱਕ ਤੇਰਾ ,ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਜੇ ਕੁੜੀਏ ਤੈਨੂੰ ਨੱਚਣਾ ਨੀ ਆਉਂਦਾ
ਜੇ ਕੁੜੀਏ ਤੈਨੂੰ ਨੱਚਣਾ ਨੀ ਆਉਂਦਾ
ਦੇ ਦੇ ਗੁਰਹ ਦੀ ਧੇਲੀ ,ਨੱਚਣਾ ਸਿਖਾ ਡੰਗੇ
ਬਣ ਸੰਤਾਂ ਦੀ ਚੇਲੀ ,ਨੱਚਣਾ ਸਿਖਾ ਡੰਗੇ
ਬਣ ਸੰਤਾਂ ਦੀ ਚੇਲੀ ,ਨੱਚਣਾ ਸਿਖਾ ਡੰਗੇ
ਬਣ ਸੰਤਾਂ ਦੀ ਚੇਲੀ ,ਨੱਚਣਾ ਸਿਖਾ ਡੰਗੇ
ਬਣ ਸੰਤਾਂ ਦੀ ਚੇਲੀ ,ਨੱਚਣਾ ਸਿਖਾ ਡੰਗੇ
ਧਰਤੀ ਨੂੰ ਮੈਂ ਕਾਲੀ ਕਰਾ ਦਾਉ
ਧਰਤੀ ਨੂੰ ਮੈਂ ਕਾਲੀ ਕਰਾ ਦਾਉ
ਜਿੰਧਰੀ ਤੇਰੇ ਨਾ ਲਿਖਵਾ ਦਾਉ ,ਜਿੰਧਰੀ ਤੇਰੇ ਨਾ ਲਿਖਵਾ ਦਾਉ
ਦੇਖ ਸਿੱਧੂ ਦਾ ਜੇਰਾ ,ਮਿਲਣੇ ਨੱਚ ਲੈ ਨੀ ,
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ
ਦੇ ਦੇ ਸ਼ੌਂਕ ਦਾ ਗੇੜਾ ਮਿਲਣੇ ਨੱਚ ਲੈ ਨੀ