LyricFind Logo
LyricFind Logo
Profile image icon
Lyric cover art

Deewangi

Apple Music logo
Deezer logo
Spotify logo
Lyrics
ਆਦਤਾਂ ਆਪਣੀਆਂ ਤੋਂ
ਜੇ ਬਾਜ਼ ਨਾ ਆਇਆ ਤੂੰ
ਦੁੱਖ ਦੇ ਦੇ ਮੈਨੂੰ
ਜੇ ਹੋਰ ਸਟਾਇਆ ਤੂੰ

ਨਾ ਲਿਖ ਕੇ ਵੇ ਤੇਰਾ
ਸੋਂਹ ਰਬ ਦੀ ਮਰ ਜੰਗੀ
ਕਿੰਨਾ ਪਿਆਰ ਤੈਨੂ ਕਾਰੇ ਆ
ਮੈਂ ਸਾਬਿਤ ਕਰ ਜੂਗੀ

ਆਦਤਾਂ ਆਪਣੀਆਂ ਤੋਂ
ਜੇ ਬਾਜ਼ ਨਾ ਆਇਆ ਤੂੰ
ਦੁੱਖ ਦੇ ਦੇ ਮੈਨੂੰ
ਜੇ ਹੋਰ ਸਟਾਇਆ ਤੂੰ

ਅਜ਼ਮਾ ਕੇ ਵੇਖ ਲਈਂ
ਜੇ ਪੂਰੀ ਨਾ ਉੱਤਰਾਂ
ਜੋ ਮਰਜ਼ੀ ਕਰ ਲਾਨਵੀ
ਵਾਅਦਿਓ ਜੇ ਮੁਕਰਾਂ

ਅਜ਼ਮਾ ਕੇ ਵੇਖ ਲਈਂ
ਜੇ ਪੂਰੀ ਨਾ ਉੱਤਰਾਂ
ਜੋ ਮਰਜ਼ੀ ਕਰ ਲਾਨਵੀ
ਵਾਅਦਿਓ ਜੇ ਮੁਕਰਾਂ

ਕਿੰਨਾ ਪਿਆਰ ਤੈਨੂ ਕਰਿਆ
ਮੈਂ ਸਾਬਿਤ ਕਰ ਦੂਗੀ

ਆਦਤਾਂ ਆਪਣੀਆਂ ਤੋਂ
ਜੇ ਬਾਜ਼ ਨਾ ਆਇਆ ਤੂੰ
ਦੁੱਖ ਦੇ ਦੇ ਮੈਨੂੰ
ਜੇ ਹੋਰ ਸਤਾਇਆ ਤੂੰ

ਤੈਨੂ ਪਾਗਲਪਨ ਲੱਗਦਾ
ਏ ਚਾਹਤ ਹੈ ਮੇਰੀ
ਹੁਨ ਸਾਂਹਨ ਤੋਂ ਵੱਧ ਕੇ
ਮੈਨੂੰ ਲੋੜ ਹੈ ਵੇ ਤੇਰੀ

ਤੈਨੂ ਪਾਗਲਪਨ ਲੱਗਦਾ
ਏ ਚਾਹਤ ਹੈ ਮੇਰੀ
ਹੁਨ ਸਾਂਹਨ ਤੋਂ ਵੱਧ ਕੇ
ਮੈਨੂੰ ਲੋੜ ਹੈ ਵੇ ਤੇਰੀ

ਮੈਂ ਸਾਰੀ ਦੁਨੀਆਂ ਅੱਗੇ
ਹੱਥ ਤੇਰਾ ਫੜ ਜੰਗੀ

ਆਦਤਾਂ ਆਪਣੀਆਂ ਤੋਂ
ਜੇ ਬਾਜ਼ ਨਾ ਆਇਆ ਤੂੰ
ਦੁੱਖ ਦੇ ਦੇ ਮੈਨੂੰ
ਜੇ ਹੋਰ ਸਟਾਇਆ ਤੂੰ

ਵੇ ਰਬ ਕਹਿੰਦੇ ਨੇ ਜਿਹਨੂੰ
ਤੇਰੈ ਚੋਂ ਤੱਕੇ ਆ ਵੇ
ਨੱਤ ’ਆ ਪਿੰਡ ਵਾਲੇ ਆ ਵੇ
ਗੱਲ ਸੁਣ ਲੇ ਜੱਸਾਏ ’ਆ ਵੇ

ਵੇ ਰਬ ਕਹਿੰਦੇ ਨੇ ਜਿਹਨੂੰ
ਤੇਰੈ ਚੋਂ ਤੱਕੇ ਆ ਵੇ
ਨੱਤ ਆ ਪਿੰਡ ਵਾਲੇ ਆ ਵੇ
ਗੱਲ ਸੁਣ ਲੇ ਜੱਸਾਏ ’ਆ ਵੇ

ਤੂੰ ਹੀ ਤਾਂ ਜਿੱਤ ਮੇਰੀ
ਨਈ ਸਬ ਕੁਝ ਹਰਿ ਜੰਗੀ

ਆਦਤਾਂ ਆਪਣੀਆਂ ਤੋਂ
ਜੇ ਬਾਜ਼ ਨਾ ਆਇਆ ਤੂੰ
ਦੁੱਖ ਦੇ ਦੇ ਮੈਨੂੰ
ਜੇ ਹੋਰ ਸਟਾਇਆ ਤੂੰ

WRITERS

GURPREET SINGH, JASSA NATT

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist