LyricFind Logo
LyricFind Logo
Profile image icon
Lyric cover art

He's Mine

Apple Music logo
Deezer logo
Spotify logo
Lyrics
G Guri music

6 ਫੁੱਟ ਦੇ ਲਾਗੇ ਸ਼ਾਗੇ ਚਾਹ ਦੇ ਵਰਗਾ ਆ ਰੰਗ ਨੀ
ਦੇਖੇ ਬਿਨ ਰਹਿ ਨੀ ਹੁੰਦਾ ਦੇਖਾ ਤਾਂ ਲੱਗਦੀ ਏ ਸੰਗ ਨੀ
ਅੱਖਾਂ ਦਾ touch ਫਕੀਰੀ ਬੋਲੀ ਮਲਵਈ ਬੋਲਦਾ
ਲਿਬੜੇ ਨੇ ਬੋਲ ਸ਼ਹਿਦ ਨਾਲ
ਲੱਗਦਾ ਮੇਰੇ ਲਈ ਬੋਲਦਾ
ਲੱਗਦਾ ਮੇਰੇ ਲਈ ਬੋਲਦਾ
ਮੇਰੀਆਂ ਨੀਂਦਾਂ ਉਡਵਾ ਕੇ
ਕੱਲਾ ਹੁਣ ਸੌਵੇ ਨਾ ਓਹ
ਮੇਰੇ ਬਿਨ ਹੋਰ ਕਿਸੇ ਦਾ ਅਲਾਹ ਜੀ ਹੋਵੇ ਨਾ ਓਹ
ਮੇਰੇ ਬਿਨ ਹੋਰ ਕਿਸੇ ਦਾ ਅਲਾਹ ਜੀ ਹੋਵੇ ਨਾ ਓਹ

ਓਹਦੇ ਹਾਸੇ ਦੀ ਬਰਕਤ ਕਲੀਆਂ ਚੋ ਖਿਲਦੀ ਆ ਜੀ
ਚੰਦਰੇ ਦੀ ਘੂਰ ਵੀ ਮੇਰੇ ਬਾਪੂ ਨਾਲ ਮਿਲਦੀ ਆ ਜੀ
ਤੁਰਨੇ ਦਾ ਲਹਿਜ਼ਾ ਦੱਸਦਾ ਬੈਠੂਗਾ ਤਖਤ ਤੇ ਇਕ ਦਿਨ
ਲਿਖਦੂਗਾ ਸਿੰਘਜੀਤ ਵੀ ਆਪਣਾ ਨਾ ਵਕਤ ਤੇ ਇਕ ਦਿਨ
ਚੋਬਰ ਦਾ ਚੋਰੀ ਕਰਨਾ ਹੁਣ ਦਿਲ ਨੂੰ ਲਕੋਵੇ ਨਾ ਓਹ
ਮੇਰੇ ਬਿਨ ਹੋਰ ਕਿਸੇ ਦਾ ਅਲਾਹ ਜੀ ਹੋਵੇ ਨਾ ਓਹ
ਮੇਰੇ ਬਿਨ ਹੋਰ ਕਿਸੇ ਦਾ ਅਲਾਹ ਜੀ ਹੋਵੇ ਨਾ ਓਹ

ਓ ਚੜਦੀਕਲਾਂ ਦੀਆਂ ਵੀ ਗੱਲਾਂ ਕਰਦਾ ਰਹਿੰਦਾ
ਦਿਲ ਸਚਾ ਸਾਫ ਜੇ ਨੀਤਾਂ ਰੱਬ ਸਬ ਕੁਜ ਦੇ ਦਊ ਕਹਿੰਦਾ
ਓਹਦਾ ਹੱਥ ਫੜਨੇ ਦਾ ਚਾਹ ਏ
ਓਹਦੇ ਗੱਲ ਲੱਗਣ ਦੀ ਕਾਹਲੀ
ਓਹਦੇ ਨਾਲ ਮੁਹੱਬਤ ਮੇਰੀ ਵਧਦੀ ਜਾਂਦੀ ਏ ਬਾਹਲੀ
ਲੱਭਿਆ ਮੈਂ ਛਾਂਟ ਕੇ ਦੁਨੀਆ, ਦੁਨੀਆਂ ਵਿਚ ਖੋਵੈ ਨਾ ਉਹ
ਮੇਰੇ ਬਿਨ ਹੋਰ ਕਿਸੇ ਦਾ ਅਲਾਹ ਜੀ ਹੋਵੇ ਨਾ ਓਹ
ਮੇਰੇ ਬਿਨ ਹੋਰ ਕਿਸੇ ਦਾ ਅਲਾਹ ਜੀ ਹੋਵੇ ਨਾ ਓਹ

WRITERS

Singh Jeet, Balraj

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist