LyricFind Logo
LyricFind Logo
Profile image icon
Lyric cover art

Jaan Toh Pyari

Apple Music logo
Deezer logo
Spotify logo
Lyrics
G Guri music

ਚੱਕਿਆ ਨਈ ਜਾਂਦਾ
ਮੈਥੋਂ ਚਾਹ ਤੈਨੂੰ ਪਾਉਣ ਦਾ
ਡਰ ਲੱਗਦਾ ਐ ਕਈ ਵਾਰੀ ਤੈਨੂੰ ਖੋਣ ਦਾ
ਚੱਕਿਆ ਨਈ ਜਾਂਦਾ
ਮੈਥੋਂ ਚਾਹ ਤੈਨੂੰ ਪਾਉਣ ਦਾ
ਡਰ ਲੱਗਦਾ ਐ ਕਈ ਵਾਰੀ ਤੈਨੂੰ ਖੋਣ ਦਾ
ਟੱਕਰੇ ਜੇ ਰੱਬ ਤਾਂ ਨਬੇੜ ਲਵਾਂ ਗੱਲ
ਸਦੀਆਂ ਹੰਢਾਵੇ ਮੇਰੀ ਜਾਨ ਤੋ ਪਿਆਰੀ
ਮੇਰੀ ਤਾਂ ਉਮਰ ਮੱਸਾਂ ਆਮ ਲੋਕਾਂ ਜਿੰਨੀ
ਤੈਨੂੰ ਲੱਗ ਜਾਵੇ ਚੰਨ ਤਾਰਿਆਂ ਦੀ ਸਾਰੀ
ਮੇਰੀ ਤਾਂ ਉਮਰ ਮੱਸਾਂ ਆਮ ਲੋਕਾਂ ਜਿੰਨੀ
ਤੈਨੂੰ ਲੱਗ ਜਾਵੇ ਚੰਨ ਤਾਰਿਆਂ ਦੀ ਸਾਰੀ

ਜੀ ਲਾਂਗੇ ਅੱਸੀ ਨੀਂ ਮੁਖ ਤੇਰਾ ਤੱਕ ਕੇ
ਮੁੜ ਜਾਂਗੇ ਜਿਥੋਂ ਆਇਆ ਜੂੰ ਜਿਹੀ ਕੱਢ ਕੇ
ਜੀ ਲਾਂਗੇ ਅੱਸੀ ਨੀਂ ਮੁਖ ਤੇਰਾ ਤੱਕ ਕੇ
ਮੁੜ ਜਾਂਗੇ ਜਿਥੋਂ ਆਇਆ ਜੂੰ ਜਿਹੀ ਕੱਢ ਕੇ
ਪਾਦੇ ਤੈਨੂੰ ਹੱਸਣਾ crore ਵਾਰੀ ਮੰਗੇ
ਹੰਜੂ ਇਕ ਵੀ ਤੂੰ ਝੂਠੀ ਮੂਠੀ
ਹੋਣ ਦੀ ਜੇ ਮਾਰੀ
ਮੇਰੀ ਤਾਂ ਉਮਰ ਮੱਸਾਂ ਆਮ ਲੋਕਾਂ ਜਿੰਨੀ
ਤੈਨੂੰ ਲੱਗ ਜਾਵੇ ਚੰਨ ਤਾਰਿਆਂ ਦੀ ਸਾਰੀ
ਮੇਰੀ ਤਾਂ ਉਮਰ ਮੱਸਾਂ ਆਮ ਲੋਕਾਂ ਜਿੰਨੀ
ਤੈਨੂੰ ਲੱਗ ਜਾਵੇ ਚੰਨ ਤਾਰਿਆਂ ਦੀ ਸਾਰੀ

ਕਦਮਾਂ ਦੀ ਤਾਲ ਸੁਣ ਖਿੜ ਫੁੱਲ ਜਾਨ ’ਗੇ
Singh Jeet ਬੋਲ ਮੂੰਹੋਂ ਭਾਗ ਖੁਲ ਜਾਨ ’ਗੇ
ਕਦਮਾਂ ਦੀ ਤਾਲ ਸੁਣ ਖਿੜ ਫੁੱਲ ਜਾਨ ’ਗੇ
Singh Jeet ਬੋਲ ਮੂੰਹੋਂ ਭਾਗ ਖੁਲ ਜਾਨ ’ਗੇ
ਜੇ ਮੈਂ ਭੁੱਲ ਜਾਵਾਂ ਕਦੇ ਦੁਨੀਆਂ ਵੀ ਸਾਰੀ
ਤਾਂ ਵੀ ਯਾਦ ਰੱਖੂ ਤੇਰੀ ਕਜਲੇ ਦੀ ਧਾਰੀ
ਮੇਰੀ ਤਾਂ ਉਮਰ ਮੱਸਾਂ ਆਮ ਲੋਕਾਂ ਜਿੰਨੀ
ਤੈਨੂੰ ਲੱਗ ਜਾਵੇ ਚੰਨ ਤਾਰਿਆਂ ਦੀ ਸਾਰੀ
ਮੇਰੀ ਤਾਂ ਉਮਰ ਮੱਸਾਂ ਆਮ ਲੋਕਾਂ ਜਿੰਨੀ
ਤੈਨੂੰ ਲੱਗ ਜਾਵੇ ਚੰਨ ਤਾਰਿਆਂ ਦੀ ਸਾਰੀ

WRITERS

BALJIT SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist