ਮੈਂ ਤੇਰਾ ਪੁੱਤ ਪ੍ਰਦੇਸੀ ਬੋਲਦਾ
ਗੱਲ ਦਿਲ ਦੀ Phone ਤੇ ਖੋਲ੍ਹਦਾ
ਮੈਂ ਤੇਰਾ ਪੁੱਤ ਪ੍ਰਦੇਸੀ ਬੋਲਦਾ
ਗੱਲ ਦਿਲ ਦੀ Phone ਤੇ ਖੋਲ੍ਹਦਾ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਤੇਰੀ ਚੂਰੀ ਬਾਪੂ ਦੀ ਘੂਰੀ ਐਥੇ ਮਿਲਦੀ ਨਈ
ਸੱਚੀ ਡਾਲਰ ਮਿਲੇ ਬਥੇਰੇ ਖੁਸ਼ੀ ਮਿਲੀ ਦਿਲ ਦੀ ਨਈ
ਤੇਰੀ ਚੂਰੀ ਬਾਪੂ ਦੀ ਘੂਰੀ ਐਥੇ ਮਿਲਦੀ ਨਈ
ਸੱਚੀ ਡਾਲਰ ਮਿਲੇ ਬਥੇਰੇ ਖੁਸ਼ੀ ਮਿਲੀ ਦਿਲ ਦੀ ਨਈ
ਤੇਰੀ photo ਦੇ ਪੈਰੀ ਹੱਥ ਲਾਵਾਂ
ਤੇਰਾ time pass ਪੁੱਤ ਕਰਦਾ ਤੇਰੀਆਂ ਯਾਦਾਂ ਨਾਲ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਗੁੱਟ ਤਰਸ ਰਿਹਾ ਏ ਨਿੱਕੀ ਭੈਣ ਦੀ ਰੱਖੜੀ ਨੂੰ
ਵੇ ਮੀਠੀ ਜਹੀ ਮੇਰੇ ਭਾਈਆਂ ਦੀ ਗਲਵਕੜੀ ਨੂੰ
ਗੁੱਟ ਤਰਸ ਰਿਹਾ ਏ ਨਿੱਕੀ ਭੈਣ ਦੀ ਰੱਖੜੀ ਨੂੰ
ਵੇ ਮੀਠੀ ਜਹੀ ਮੇਰੇ ਭਾਈਆਂ ਦੀ ਗਲਵਕੜੀ ਨੂੰ
ਜਿਥੇ ਗੁੱਲੀ ਡੰਡਾ ਖੇਡਿਆ ਬੜੇ ਸਵਾਦਾਂ ਨਾਲ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਅੱਜੇ ਪੱਕੇ ਹੋਣ ਲਏ paper ਕਰਦਾ ਪੂਰੇ ਮੈਂ
ਮਾਂ ਰਹਿਣ ਨੀਂ ਦਿਨੇ ਸੁਪਨੇ ਤੇਰੇ ਅਧੂਰੇ ਮੈਂ
ਅੱਜੇ ਪੱਕੇ ਹੋਣ ਲਏ paper ਕਰਦਾ ਪੂਰੇ ਮੈਂ
ਮਾਂ ਰਹਿਣ ਨੀਂ ਦਿਨੇ ਸੁਪਨੇ ਤੇਰੇ ਅਧੂਰੇ ਮੈਂ
ਤੇਰਾ Babbu ਕੁੜੀਆਣੇ ਆਲਾ ਸੱਚੀ ਤੇਰਾ ਕਰਦਾ ਬਾਹਲਾ
Donkey ਲਾਕੇ ਪੌਚਿਆਂ ਚੰਗੇ ਭਾਗਾਂ ਨਾਲ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਤੇਰੀ ਬੁੱਕਲ ਦੇ ਵਿੱਚ ਸੌਣ ਨੂੰ ਬੇਬੇ ਦਿਲ ਕਰਦਾ
ਸੋਂ ਜਾਵਾ ਤੇ ਸਾਰਾ ਦਿਨ ਹੀ ਜਾਗਾ ਨਾ
ਮਾਂ ਤੇਰੇ ਫੋਨ ਕੱਟੇ ਤੋਂ ਰੱਜ ਕੇ ਰੋਵਾਂ
ਮੈਨੂੰ ਉਸ ਮੁਲਕ ਵਿੱਚ ਜੰਮਿਆ ਤੂੰ
ਜਿੰਨੇ ਤੇਰੇ ਕੋਲੋਂ ਦੂਰ ਕਿੱਤਾ
ਪੈਸੇ ਜੋੜ ਕੇ ਐਥੇ ਘਰ ਬਣਾ ਲਈ
ਐ ਕਹਿਣ ਲਈ ਤੈਨੂੰ ਮਜਬੂਰ ਕਿੱਤਾ
ਖੌਰੇ ਕੇੜਾ ਜਿਗਰਾ ਰੱਖ ਕੇ ਕਹਿ ਦੇਈ
ਪਰ ਇਹ ਮੁਲਕ ਮੈਨੂੰ ਕਦੇ ਰਾਸ ਨੀਂ ਆਨਾ