LyricFind Logo
LyricFind Logo
Profile image icon
Lyric cover art

Paranda

Apple Music logo
Deezer logo
Spotify logo
Lyrics
ਤੈਨੂੰ ਪਤਾ ਮੈਂ ਤਾ ਤੈਨੂੰ ਪਾਉਣ ਨੂੰ ਫਿਰਾ ਨੀ
ਮੈਥੋਂ ਪਹਿਲਾਂ ਹੀ ਪਰਾਂਦਾ ਤੈਨੂੰ ਪਾਵੇ ਜੱਫੀਆਂ
ਤੈਨੂੰ ਪਤਾ ਮੈਂ ਤਾ ਤੈਨੂੰ ਪਾਉਣ ਨੂੰ ਫਿਰਾ ਨੀ
ਮੈਥੋਂ ਪਹਿਲਾਂ ਹੀ ਪਰਾਂਦਾ ਤੈਨੂੰ ਪਾਵੇ ਜੱਫੀਆਂ
ਕੋਲ ਕੋਲ ਨੱਚਦੀ ਤੂੰ ਦੂਰ ਨਾ ਜਾਵੀਂ
ਗੱਲ ਚੱਕ ਲੈਣੀ ਮੇਰੇ ਯਾਰ ਖੱਪਿਆਂ
ਕੋਲ ਕੋਲ ਨੱਚਦੀ ਤੂੰ ਦੂਰ ਨਾ ਜਾਵੀਂ ਨੀ
ਗੱਲ ਚੱਕ ਲੈਣੀ ਆ ਨੀ ਮੇਰੇ ਯਾਰ ਖੱਪਿਆਂ
ਤੈਨੂੰ ਪਤਾ ਮੈਂ ਤਾ ਤੈਨੂੰ ਪਾਉਣ ਨੂੰ ਫਿਰਾ ਨੀ
ਮੈਥੋਂ ਪਹਿਲਾਂ ਹੀ ਪਰਾਂਦਾ ਤੈਨੂੰ ਪਾਵੇ ਜੱਫੀਆਂ
ਤੈਨੂੰ ਪਤਾ ਮੈਂ ਤਾ ਤੈਨੂੰ ਪਾਉਣ ਨੂੰ ਫਿਰਾ ਨੀ
ਮੈਥੋਂ ਪਹਿਲਾਂ ਹੀ ਪਰਾਂਦਾ ਤੈਨੂੰ ਪਾਵੇ ਜੱਫੀਆਂ

ਨਾ ਕਰਿਆ ਕਰ ਅੜੀਆਂ ਨੀ ਤੂੰ
ਨਖਰੇ ਚੱਕ ਲਏ ਢੇਰੀਆਂ ਨੀ ਤੂੰ
ਸਾਡੇ ਨਾਲ ਟਿਊਨ ਨਾ ਹੋਵੇ
ਕਿਹੜੀਆਂ ਟੋਣਾਂ ਫੜੀਆਂ ਨੀ ਤੂੰ
ਬਹੁਤ ਕਿਤਾਬਾਂ ਪੜ੍ਹੀਆਂ ਨੀ ਤੂੰ
ਰੱਖੇ ਡਿਗਰੀਆਂ ਵੱਡੀਆਂ ਨੀ ਤੂੰ
ਰੰਗ ਬਿਰੰਗੀਆਂ ਰੋਸ਼ਨੀਆਂ
ਫੜ ਕੇ ਕੋਕੇ ਵਿੱਚ ਜੜੀਆਂ ਨੀ ਤੂੰ
ਕਹਿਣ ਤੇਰੇ ਵਰਗੇ ਤਾਂ 36 ਫਿਰਦੇ
ਹੁੰਦੀਆਂ ਨੇ ਜੋ 18ਵੇਂ ਨੂੰ ਟੱਪੀਆਂ
ਤੈਨੂੰ ਪਤਾ ਮੈਂ ਤਾਂ ਤੈਨੂੰ ਪਾਉਣ ਨੂੰ ਫਿਰਾ ਨੀ
ਮੈਥੋਂ ਪਹਿਲਾਂ ਹੀ ਪਰਾਂਦਾ ਤੈਨੂੰ ਪਾਵੇ ਜੱਫੀਆਂ
ਕੋਲ ਕੋਲ ਨੱਚਦੀ ਤੂੰ ਦੂਰ ਨਾ ਜਾਵੀਂ
ਗੱਲ ਚੱਕ ਲੈਣੀ ਮੇਰੇ ਯਾਰ ਖੱਪਿਆਂ
ਕੋਲ ਕੋਲ ਨੱਚਦੀ ਤੂੰ ਦੂਰ ਨਾ ਜਾਵੀਂ ਨੀ
ਗੱਲ ਚੱਕ ਲੈਣੀ ਆ ਨੀ ਮੇਰੇ ਯਾਰ ਖੱਪਿਆਂ

ਕਿੱਥੋਂ ਖੱਬੀ ਖਾਨ ਆ ਗਿਆ
ਪਿੰਡ ਚ ਜਿੱਦਾਂ ਸਾਣ ਆ ਗਿਆ
ਗੁੱਟ ਚ ਲੰਮਕੇ ਐਦਾਂ ਲੱਗਦਾ
ਚੜ੍ਹ ਕੇ ਕੋਈ ਤੂਫ਼ਾਨ ਆ ਗਿਆ
ਏ ਕਿਹੜਾ ਫਰਮਾਨ ਆ ਗਿਆ
ਬਣ ਕੇ ਕੋਈ ਸ਼ੈਤਾਨ ਆ ਗਿਆ
Attitude ਦਿਖਾਉਂਦਾ ਕੱਢਣ
ਆਸ਼ਿਕ ਦੀ ਏ ਜਾਨ ਆ ਗਿਆ
Noty Boparai Balvir ਵਰਗਾ
ਘੁੰਮ ਘੁੰਮ ਧੱਕਾ ਦੀਆਂ ਲੈਂਦਾ ਪੱਪੀਆਂ
ਤੈਨੂੰ ਪਤਾ ਮੈਂ ਤਾਂ ਤੈਨੂੰ ਪਾਉਣ ਨੂੰ ਫਿਰਾ ਨੀ
ਮੈਥੋਂ ਪਹਿਲਾਂ ਹੀ ਪਰਾਂਦਾ ਤੈਨੂੰ ਪਾਵੇ ਜੱਫੀਆਂ
ਕੋਲ ਕੋਲ ਨੱਚਦੀ ਤੂੰ ਦੂਰ ਨਾ ਜਾਵੀਂ
ਗੱਲ ਚੱਕ ਲੈਣੀ ਮੇਰੇ ਯਾਰ ਖੱਪਿਆਂ
ਕੋਲ ਕੋਲ ਨੱਚਦੀ ਤੂੰ ਦੂਰ ਨਾ ਜਾਵੀਂ ਨੀ
ਗੱਲ ਚੱਕ ਲੈਣੀ ਆ ਨੀ ਮੇਰੇ ਯਾਰ ਖੱਪਿਆਂ

WRITERS

BALVIR BOPARAI

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist