ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਮੈਨੂੰ ਕੁੜੀਆਂ ਕਹਿੰਦਿਆਂ ਗੋਰੀ
ਮੈਨੂੰ ਕੁੜੀਆਂ ਕਹਿੰਦਿਆਂ ਗੋਰੀ
ਮੈਨੂੰ ਮੁੱਖ ਹੋਰ ਸਜਾਉਣ ਨੂੰ ਜੀ ਕਰਦਾ
ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਜਿਹੜਾ ਰੋਕੇ ਇਸ਼ਕ ਦੇ ਰਾਹ ਵਿਚੋਂ
ਜਿਹੜਾ ਰੋਕੇ ਇਸ਼ਕ ਦੇ ਰਾਹ ਵਿਚੋਂ
ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਤੂੰ ਤਾ ਮੇਰੀ ਰੂਹ ਦਾ ਹਾਣੀ ਹਾਣੀ ਜਾਣੋ ਪਿਆਰਾ
ਜਾਣੋ ਪਿਆਰਾ ਜਾਂ ਕੱਢ ਕੇ ਲੇ ਗਿਆ ਵੇ ਦਿਲਦਾਰਾ
ਤੂੰ ਤਾ ਮੇਰੀ ਰੂਹ ਦਾ ਹਾਣੀ ਹਾਣੀ ਜਾਣੋ ਪਿਆਰਾ
ਜਾਣੋ ਪਿਆਰਾ ਜਾਂ ਕੱਦ ਕੇ ਲੇ ਗਿਆ ਵੇ ਦਿਲਦਾਰਾ
ਤੇਰੇ ਬੋਲ ਨਿਸ਼ਾਨੀ ਪਿਆਰਾਂ ਦੀ
ਤੇਰੇ ਬੋਲ ਨਿਸ਼ਾਨੀ ਪਿਆਰਾਂ ਦੀ
ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਰੰਗ ਬਿਰੰਗੀ ਦੁਨੀਆਂ ਦੁਨੀਆਂ ਵਿਚ ਹੈ ਘੁੰਮਣ ਕੇਰੀ
ਘੁੰਮਣ ਕੇਰੀ ਵਿਚੋ ਨਿਕਲਾਂ ਬਣਕੇ ਰਹਿ ਜਾ ਤੇਰੀ
ਰੰਗ ਬਿਰੰਗੀ ਦੁਨੀਆਂ ਦੁਨੀਆਂ ਵਿਚ ਹੈ ਘੁੰਮਣ ਕੇਰੀ
ਘੁੰਮਣ ਕੇਰੀ ਵਿਚੋ ਨਿਕਲਾਂ ਬਣਕੇ ਰਹਿ ਜਾ ਤੇਰੀ
ਦਿਲ ਤੇ ਲਿਖਵਾਉਣ ਨੂੰ ਜੀ ਕਰਦਾ
ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ
ਵੇ ਤੈਨੂੰ ਅੱਖੀਆਂ ਚ ਪਾਉਣ ਨੂੰ ਜੀ ਕਰਦਾ