ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ

ਦਿਲ ਨਾਲ ਦਿਲ ਗਲ ਕਰਦਾ ਬੇਸ਼ੱਕ ਬੋਲ ਨਹੀ ਹੁੰਦਾ
ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ
ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ
ਆਪ ਮੁਹਾਰੀ ਬੈਠੀ ਬੈਠੀ ਰੋਵਾਂ ਤੇ ਕਦੀ ਹੱਸਾ
ਤੇਰੀਆਂ ਗੱਲਾਂ ਤੈਥੋਂ ਪੁਛਾ ਆਪਣੀਆਂ ਤੈਨੂੰ ਦੱਸਾਂ
ਆਪ ਮੁਹਾਰੀ ਬੈਠੀ ਬੈਠੀ ਕਦੀ ਰੋਵਾਂ ਤੇ ਕਦੀ ਹੱਸਾ
ਤੇਰੀਆਂ ਗੱਲਾਂ ਤੈਥੋਂ ਪੁਛਾ ਆਪਣੀਆਂ ਤੈਨੂੰ ਦੱਸਾਂ
ਜਣੇ ਖਣੇ ਨਾਲ ਭੇਦ ਦਿੱਲ ਦਾ ਖੋਲ ਨਹੀਂ ਹੁੰਦਾ
ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ
ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ
ਸ਼ੋਰ ਮਚਾ ਜਾਨਾ ਏ ਮੇਰੀਆਂ ਵੰਗਾਂ ਨੂੰ ਛਣਕਾਕੇ
ਪਿਆਰ ਦੇ ਦੁਸ਼ਮਣ ਬਿੜਕਾਂ ਲੈਣ ਮੇਰੇ ਕਮਰੇ ਦੇ ਵਿੱਚ ਆਕੇ

ਤੈਨੂੰ ਪਲਕਾਂ ਵਿੱਚ ਛੁਪਾ ਲਾ ਕਿੱਸੇ ਤੋਂ ਢੋਲ ਨਹੀਂ ਹੁੰਦਾ
ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ
ਤੂੰ ਮੇਰੇ ਕੋਲ ਹੁੰਦਾ ਆਏ ਜਦ ਕੋਈ ਕੋਲ ਨਹੀ ਹੁੰਦਾ
ਯਾਦ ਤੇਰੀ ਦਿਨ ਰਾਤ ਮੇਰੇ ਨਾਲ ਖੇਲੇ ਲੁਕਣ ਮਿਚਾਈਆਂ
Boparai Balvir ਤੂੰ ਦਿਲ ਵਿੱਚ ਸਦਾ ਮਹਿਫ਼ਿਲਾਂ ਲਾਈਆਂ

ਤੇਰੇ ਬਿਨ ਜੋ ਲੰਗਦਾ ਪਲ ਅਨਮੋਲ ਨਹੀਂ ਹੁੰਦਾ