ਦੱਸਾਂ ਮਾਏ ਨੀ ਕਿੰਨੂੰ ਦੱਸਾਂ
ਕੱਲ ਹੌਲੀ ਦੇਣੀ ਕੰਨ ਚ ਜੋ ਆਖੀ
ਹੋਈ ਬਿੱਲੀਆਂ ਨੈਣਾ ਤੋ ਗੁਸਤਾਖੀ
ਹੋਈ ਬਿੱਲੀਆਂ ਨੈਣਾ ਤੋ ਗੁਸਤਾਖੀ
ਕਾਡੀਆਂ ਓਹਦੇ ਨਾਲ ਅੱਖਾਂ ਚਾਰ ਹੋ ਗਈਆਂ
ਨੀੰਦਾਂ ਨੁੰਦਾ ਮੇਰੇ ਵੱਸੋਂ ਬਾਹਰ ਹੋ ਗਈਆਂ
ਸਮਝ ਨਾ ਆਵੇ ਕਿਹਤੋਂ ਚਿੱਤ ਨਾ ਲੱਗੇ
ਰੱਬ ਜਾਣੇ ਹੋਰ ਕੀ ਕੀ ਹੋਊਗਾ ਅੱਗੇ
ਮੈਂ ਵੀ ਭੇਦਦੀ ਨਾ ਕਮਰੇ ਦੀ ਤਾਕੀ
ਹੋਈ ਬਿੱਲੀਆਂ ਨੈਣਾ ਤੋ ਗੁਸਤਾਖੀ
ਹੋਈ ਬਿੱਲੀਆਂ ਨੈਣਾ ਤੋ ਗੁਸਤਾਖੀ
ਸੂਟਾਂ ਦੇ ਵੀ ਗੂੜ੍ਹੇ ਗੂੜ੍ਹੇ ਰੰਗ ਪਾਉਣੀਆਂ
ਪਹਿਲਾਂ ਨਾਲੋ ਵੱਧ ਕੇ ਸ਼ੌਕੀਨੀ ਲਾਉਣੀਆਂ
ਮੇਰੇ ਦਿਲ ਵਿਚੋਂ ਨਾ ਰਹਾਇਸ਼ ਬਦਲੇ
ਕਿੰਨਾ ਕੁਝ ਕਰਦੀ ਆਂ ਬੈਂਸ ਬਦਲੇ
ਸਾਹ ਓਹਦੇ ਨਾਲ ਲੈਣੇ ਨੇ ਜੋ ਬਾਕੀ
ਹੋਈ ਬਿੱਲੀਆਂ ਨੈਣਾ ਤੋ ਗੁਸਤਾਖੀ
ਹੋਈ ਬਿੱਲੀਆਂ ਨੈਣਾ ਤੋ ਗੁਸਤਾਖੀ