ਹੋ ਜ਼ਿੰਦਗੀ ਜਿਊਣੀ ਆਪਾਂ ਯਾਰਾਂ ਨਾਲ ਕੁੜੇ
ਜਿਨ੍ਹਾਂ ਦੇ ਸਿਰੋਂ ਅਸਮਾਨਾਂ ਚ ਉੱਡੀਏ
ਹੋ ਜ਼ਿੰਦਗੀ ਜਿਊਣੀ ਆਪਾਂ ਯਾਰਾਂ ਨਾਲ ਕੁੜੇ
ਜਿਨ੍ਹਾਂ ਦੇ ਸਿਰੋਂ ਅਸਮਾਨਾਂ ਚ ਉੱਡੀਏ
ਜੇ ਨਿਭਦੀ ਐ ਸਾਡੇ ਨਾਲ ਤਾਂ ਨਿਭਾਅ ਲੈ ਕੁੜੀਏ
ਯਾਰ ਤੇਰਾ ਯਾਰਾਂ ਉੱਤੇ ਤਾਂ ਹੀ ਮਰੂ
ਮਿੱਤਰਾਂ ਦਾ ਮੇਲਾ ਸਾਡਾ ਇਹੋ ਜਿਹਾ ਹੀ ਰਹੂ
ਹੋ ਯਾਰ ਤੇਰਾ ਯਾਰ ਇਹੋ ਜਿਹਾ ਹੀ ਰਹੂ
ਲਾਂਡੀ ਜੀਪ ਵਿੱਚ ਜਦੋਂ ਗੇੜੀ ਸ਼ੇੜੀ ਵੱਜਦੀ
ਕੁੜੀਆਂ ਦੀ ਢਾਣੀ ਮੂਹਰੇ ਮੂਹਰੇ ਸੱਜਦੀ
ਜੀਪ ਵਿੱਚ ਜਦੋਂ ਗੇੜੀ ਸ਼ੇੜੀ ਵੱਜਦੀ
ਪਟੋਲਿਆਂ ਦੀ ਢਾਣੀ ਮੂਹਰੇ ਮੂਹਰੇ ਸੱਜਦੀ
ਸਹੇਲੀ ਨੂੰ ਸਹੇਲੀ ਤੋਂ ਬਚਾ ਲਾ ਬੱਲੀਏ
ਲੱਗਦਾ ਐ ਉਹ ਵੀ ਸਾਡੇ ਉੱਤੇ ਹੀ ਮਰੂ
ਮਿੱਤਰਾਂ ਦਾ ਮੇਲਾ ਸਾਡਾ ਇਹੋ ਜਿਹਾ ਹੀ ਰਹੂ
ਰੱਖਣੀ ਐ ਤਾਂ ਰੱਖ ਨਹੀਂ ਤਾਂ ਛੱਡ ਕੁੜੀਏ
ਹੋ ਯਾਰ ਤੇਰਾ ਯਾਰ ਇਹੋ ਜਿਹਾ ਹੀ ਰਹੂ
ਰੱਖਣੀ ਐ ਤਾਂ ਰੱਖ ਨਹੀਂ ਤਾਂ ਛੱਡ ਕੁੜੀਏ
ਹੋ ਬਾਡੀਗਾਰਡਾਂ ਵਰਗੇ ਨੇ ਯਾਰ ਜੱਟ ਦੇ
ਨਿੱਤ ਬੋਤਲਾਂ ਦੇ ਸ਼ਾਮੀ ਉਹ ਡੱਟ ਪੱਟਦੇ
ਬਾਡੀਗਾਰਡਾਂ ਵਰਗੇ ਨੇ ਯਾਰ ਜੱਟ ਦੇ
ਨਿੱਤ ਬੋਤਲਾਂ ਦੇ ਸ਼ਾਮੀ ਉਹ ਡੱਟ ਪੱਟਦੇ
ਪਤੀਲੇ ਵਿੱਚ ਕੜਾਹੀ ਤੂੰ ਘੁੰਮੀ ਵੇਖ ਲੈ
ਨਿੱਤ ਸਾਡੇ ਚੁੱਲ੍ਹੇ ਉੱਤੇ ਮੁਰਗਾ ਠਰੂ
ਮਿੱਤਰਾਂ ਦਾ ਮੇਲਾ ਸਾਡਾ ਇਹੋ ਜਿਹਾ ਹੀ ਰਹੂ
ਰੱਖਣੀ ਐ ਤਾਂ ਰੱਖ ਨਹੀਂ ਤਾਂ ਛੱਡ ਕੁੜੀਏ
ਹੋ ਯਾਰ ਤੇਰਾ ਯਾਰ ਇਹੋ ਜਿਹਾ ਹੀ ਰਹੂ
ਰੱਖਣੀ ਐ ਤਾਂ ਰੱਖ ਨਹੀਂ ਤਾਂ ਛੱਡ ਕੁੜੀਏ
ਹੋ ਲੋਕਾਂ ਦੀ ਆਦਤ ਗੱਲ ਲਾ ਕੇ ਕਹਿਣ ਦੀ
ਬੈਨੀ ਧਾਲੀਵਾਲ ਨੂੰ ਪੁੱਠੇ ਪੰਗੇ ਲੈਣ ਦੀ
ਹੋ ਕਾਇਆ ਦੀ ਆਦਤ ਗੱਲ ਲਾ ਕੇ ਕਹਿਣ ਦੀ
ਸਿਧੇ ਸਾਢੇ ਮੁੰਡੇ ਨੂੰ ਫਰੋਡ ਕਹਿਣ ਦੀ
ਉਹ ਦੇਖਣੇ ਨਾ ਦੇਖਣੇ ਨਾ ਲਾਇਕ ਕੁੜੀਏ
ਅੰਮ੍ਰਿਤ ਸੰਧੂ ਬੱਸ ਤੇਰਾ ਹੀ ਰਹੂ
ਮਿੱਤਰਾਂ ਦਾ ਮੇਲਾ ਸਾਡਾ ਇਹੋ ਜਿਹਾ ਹੀ ਰਹੂ
ਰੱਖਣੀ ਐ ਤਾਂ ਰੱਖ ਨਹੀਂ ਤਾਂ ਛੱਡ ਕੁੜੀਏ
ਹੋ ਯਾਰ ਤੇਰਾ ਯਾਰ ਇਹੋ ਜਿਹਾ ਹੀ ਰਹੂ
ਰੱਖਣੀ ਐ ਤਾਂ ਰੱਖ ਨਹੀਂ ਤਾਂ ਛੱਡ ਕੁੜੀਏ
ਰੱਖਣੀ ਆ ਤੇ ਰੱਖ ਨਹੀਂ ਤੇ ਛੱਡ ਕੁੜੀਏ
ਬੈਨੀ ਧਾਲੀਵਾਲ ਨੂੰ ਘੁੱਗੀ ਘੇ ਕਰੁ
ਰੱਖਣੀ ਆ ਤੇ ਰੱਖ ਨਹੀਂ ਤੇ ਛੱਡ ਕੁੜੀਏ
ਹੋ ਨਿਤਰਾ ਵਾਲਾ ਤਾ ਬਸ ਏਦਾਂ ਹੀ ਰਹੁ
ਰੱਖਣੀ ਆ ਤੇ ਰੱਖ ਨਹੀਂ ਤੇ ਛੱਡ ਕੁੜੀਏ
ਹੋ ਰੱਖਣੀ ਆ ਰੱਖ ਨਹੀਂ ਤਾ ਛੱਡ ਕੁੜੀਏ
ਹੋ ਰੱਖਣੀ ਆ ਰੱਖ ਨਹੀਂ ਤਾ ਛੱਡ ਕੁੜੀਏ