ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
ਕੁਦਰਤਿ ਕੇ ਸਭ ਬੰਦੇ , ਕੁਦਰਤਿ ਕੇ ਸਭ ਬੰਦੇ
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ
ਕੁਦਰਤਿ ਕੇ ਸਭ ਬੰਦੇ , ਕੁਦਰਤਿ ਕੇ ਸਭ ਬੰਦੇ
ਕੁਦਰਤਿ ਕੇ ਸਭ ਬੰਦੇ , ਕੁਦਰਤਿ ਕੇ ਸਭ ਬੰਦੇ
ਕੁਦਰਤਿ ਕੇ ਸਭ ਬੰਦੇ , ਕੁਦਰਤਿ ਕੇ ਸਭ ਬੰਦੇ