LyricFind Logo
LyricFind Logo
Profile image icon
Lyric cover art

Bin Gur

Apple Music logo
Deezer logo
Spotify logo
Lyrics
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਮੇਰੇ ਮਨ ਤਨ ਵੇਦਨ, ਗੁਰ ਬਿਰਹੋ ਲਗਾਵੇ
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ

ਮਧੁਸੂਦਨ ਮੇਰੇ ਮਨ ਤਨ ਪ੍ਰਾਣਾ
ਹਉ ਹਰਿ ਬਿਨੁ ਦੂਜਾ ਅਵਰੁ ਨ ਜਾਣਾ
ਕੋਈ ਸੱਜਣ ਸੰਤ ਮਿਲੇ ਵਡਭਾਗੀ
ਮੈਂ ਹਰਿ ਪ੍ਰਭ ਪਿਆਰਾ ਦੱਸੇ ਜੀਉ

ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ

ਹਉ ਮਨ ਤਨ ਖੋਜੀ ਭਾਲਿ ਭਲਾਈ
ਕਿਉ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ
ਮਿਲਿ ਸਤਸੰਗਤਿ ਖੋਜਿ ਦਸਾਈ
ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ

ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ

ਮੇਰਾ ਪਿਆਰਾ ਪ੍ਰੀਤਮ ਸਤਿਗੁਰੁ ਰਖਵਾਲਾ
ਮੇਰਾ ਪਿਆਰਾ ਪ੍ਰੀਤਮ ਸਤਿਗੁਰੁ ਰਖਵਾਲਾ
ਮੇਰਾ ਪਿਆਰਾ ਪ੍ਰੀਤਮ ਸਤਿਗੁਰੁ ਰਖਵਾਲਾ
ਮੇਰਾ ਪਿਆਰਾ ਪ੍ਰੀਤਮ ਮੇਰਾ ਪਿਆਰਾ ਪ੍ਰੀਤਮ
ਪ੍ਰੀਤਮ ਪ੍ਰੀਤਮ ਮੇਰਾ ਪਿਆਰਾ ਪ੍ਰੀਤਮ ਮੇਰਾ ਪਿਆਰਾ ਪ੍ਰੀਤਮ
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ
ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ
ਗੁਰ ਜਲੁ ਮਿਲਿ ਕਮਲੁ ਵਿਗਸੈ ਜੀਉ

ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਨੀਂਦ ਨਾ ਆਵੇ ਨੀਂਦ ਨਾ ਆਵੇ ਨੀਂਦ ਨਾ ਆਵੇ

ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ

ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ
ਜਨ ਨਾਨਕ ਗੁਰ ਮਿਲਿ ਰਹਸੈ ਜੀਉ

ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਮੇਰੇ ਮਨ ਤਨ ਵੇਦਨ, ਗੁਰ ਬਿਰਹੋ ਲਗਾਵੇ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ
ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ

WRITERS

Traditional

PUBLISHERS

Lyrics © IPRS, DroomMusic Pvt. Ltd, Royalty Network

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup Icon
Theme

None