LyricFind Logo
LyricFind Logo
Profile image icon
Lyric cover art

Move

Apple Music logo
Deezer logo
Spotify logo
Lyrics
ਓ ਫੁੱਲ ਖਿੜੇ ਤਾਂ ਬੜੇ ਨੇ
ਖੁਸ਼ਬੂ ਨੀ ਤੇਰੇ ਜੇਹੀ
ਦਿਨ ਚੜ੍ਹਦੇ ਬਥੇਰੇ
ਹਾਏ ਲੋਅ ਨਈਂ ਤੇਰੇ ਜੇਹੀ
ਓ ਫੁੱਲ ਖਿੜੇ ਤਾਂ ਬੜੇ ਨੇ
ਖੁਸ਼ਬੂ ਨੀ ਤੇਰੇ ਜੇਹੀ
ਦਿਨ ਚੜ੍ਹਦੇ ਬਥੇਰੇ
ਹਾਏ ਲੋਅ ਨਈਂ ਤੇਰੇ ਜੇਹੀ
ਹਾਏ ਹਸਾਉਣਾ ਛੱਡਤਾ
ਮਨਾਉਣਾ ਛੱਡਤਾ
ਤੂੰ ਸੁੁੱਤੀ ਵੀ ਨਹੀਂ ਆਂ
ਮੈਂ ਜਗਾਉਣਾ ਛੱਡ ਤਾ
ਤੈਨੂੰ ਯਾਦ ਵੀ ਰਿਹਾ ਨੀ
ਯਾਦ ਆਉਣਾ ਛੱਡ ਤਾ
ਤੈਨੂੰ feel ਨੀ ਹੁੰਦਾ ਸੀ
ਮੈਂ ਦਿਖਾਉਣਾ ਛੱਡ ਤਾ
ਓ ਰਾਹ ਤੇ
ਓ ਥਾਂ ਤੇ
ਕੋਈ ਨਾ ਜਾਵੇ, ਕੋਈ ਨਾ ਜਾਵੇ
ਹਾਏ ਪਛਤਾ ਰਹੇ
ਦਿਲ ਤੇਰੇ ਨਾਲ ਲਾ ਕੇ
ਉਹਦੇ ਸਾਹ ਤੇ
ਹਾਏ ਹੱਥਾਂ ਤੇ
ਮੇਰਾ ਹੀ ਨਾਂ ਐ, ਮੇਰਾ ਹੀ ਨਾਂ ਐ
ਓ ਨਬਜ਼ਾਂ ਇਹ
ਕਿਤੇ ਰੱਬ ਨਾ ਖੜ੍ਹਾ ਦੇ

ਓ ਰਾਹ ਤੇ
ਓ ਥਾਂ ਤੇ
ਉਹਦੇ ਸਾਹ ਤੇ
ਹਾਏ ਪਛਤਾ ਰਹੇ
ਓ ਰਾਹ ਤੇ
ਓ ਥਾਂ ਤੇ
ਉਹਦੇ ਸਾਹ ਤੇ
ਪਛਤਾ ਰਹੇ

ਸਾਨੂੰ ਫ਼ਿਕਰ ਤੇਰੀ ਆ
ਤੈਨੂੰ ਪਤਾ ਵੀ ਨਹੀਂ ਆ
ਜਾਂਦਾ ਜ਼ਿਕਰ ਕਰੀਂ ਮੈਂ
ਕਰਾਂ ਤਾਰਿਆਂ ਨਾਲ ਗੱਲਾਂ
ਤੈਨੂੰ ਲਿਖ ਲਿਖ ਘੱਲਾਂ
ਚੁਣ ਅੱਖਰ ਸੁਨੇਹੇ
ਤੂੰਹੀ ਦੱਸ ਕਾਹਦੇ ਲਾਰੇ
ਇਹ ਕਾਹਦੀਆਂ ਨੇ ਗੱਲਾਂ
ਹਾਏ ਮੰਨਦੀ ਤਾਂ ਹੈਨੀ
ਮੈਂ ਮਨਾਉਣਾ ਛੱਡ ਤਾ
ਲਾਰੇ ਝੱਲੇ ਤਾਂ ਬੜੇ ਆ
ਅਸੀਂ ਲਾਉਣਾ ਛੱਡ ਤਾ
ਤੇਰੀ ਯਾਦ ਵੀ ਨਹੀਂ ਆ
ਯਾਦ ਆਉਣਾ ਛੱਡ ਤਾ
ਨੀ ਤੂੰ ਪੁੱਛਿਆ ਨਹੀਂ ਸਾਨੂੰ
ਕੋਲ ਆਉਣਾ ਛੱਡ ਤਾ
ਉਹ ਰਾਹ ਤੇ
ਉਹ ਥਾਂ ਤੇ
ਕੋਈ ਨਾ ਜਾਵੇ, ਕੋਈ ਨਾ ਜਾਵੇ
ਹਾਏ ਪਛਤਾ ਰਹੇ
ਦਿਲ ਤੇਰੇ ਨਾਲ ਲਾ ਕੇ
ਉਹਦੇ ਸਾਹ ਤੇ
ਹਾਏ ਹੱਥਾਂ ਤੇ
ਮੇਰਾ ਹੀ ਨਾਂ ਐ, ਮੇਰਾ ਹੀ ਨਾਂ ਐ
ਉਹ ਨਬਜ਼ਾਂ ਇਹ
ਕਿਤੇ ਰੱਬ ਨਾ ਖੜ੍ਹਾ ਦੇ
ਘੁਮਾਉਣਾ ਛੱਡ ਤਾ
ਫਿਰਾਉਣਾ ਛੱਡ ਤਾ
ਲਿਖ ਲਿਖ ਤੇਰੇ ਬਾਰੇ
ਗਾਉਣਾ ਛੱਡ ਤਾ
ਛੱਡਿਆ ਐ ਹੱਸਣਾ
ਹਸਾਉਣਾ ਛੱਡ ਤਾ
ਨਾਅ ਤੇਰਾ ਮੈਂ ਬੁੱਲਾਂ ਤੇ
ਲੈ ਕੇ ਆਉਣਾ ਛੱਡ ਤਾ
ਸਾਨੂੰ ਨਸ਼ਾ ਵੀ ਕੋਈ ਨਾ
ਤੇਰਾ ਲਾਉਣਾ ਛੱਡ ਤਾ
ਅਸੀਂ ਨਸ਼ੇ 'ਚ ਬੜੇ ਆਂ
ਹੋਰ ਲਾਉਣਾ ਛੱਡ ਤਾ

ਓ ਰਾਹ ਤੇ
ਉਹ ਥਾਂ ਤੇ
ਉਹਦੇ ਸਾਹ ਤੇ
ਹਾਏ ਪਛਤਾ ਰਹੇ
ਓ ਰਾਹ ਤੇ
ਉਹ ਥਾਂ ਤੇ
ਉਹਦੇ ਸਾਹ ਤੇ
ਪਛਤਾ ਰਹੇ

WRITERS

DOMINIC SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist