LyricFind Logo
LyricFind Logo
Profile image icon
Lyric cover art

Duniya Dokhe Bajan Di Melodic Trap

Apple Music logo
Deezer logo
Spotify logo
Lyrics
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ
ਇਥੇ ਯਾਰ ਬਣਾ ਕੇ ਠੱਗ ਦੇ ਨੇ
ਮੂਹੋ ਮੋਮਾਂ ...ਦਿਲ ਦੇ ਕਾਫ਼ਿਰ ਇਹ
ਮੂਹੋ ਮੋਮਾਂ ਇਹ ਦਿਲ ਦੇ ਕਾਫ਼ਿਰ ਇਹ
ਗੰਗਾ ਦੇ ਪੰਡਿਤ ਲੱਗਦੇ ਨੇ
ਏਹੇ ਦੁਨੀਆਂ ਧੋਖੇ ਬਾਜ਼ਾਂ ਦੀ ​

ਓ ਵਕਤ ਬੜਾ ਹੀ ਦੂਰ ਗਿਆ
ਜਦੋਂ ਪੱਗ ਵਟਾਈ ਜਾਂਦੀ ਸੀ
ਯਾਰੀ ਦੀਆਂ ਸ਼ਰਮ ਰੱਖਣ ਲਈ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਜਿੰਦ ਜਾਨ ਲੁਟਾਈ ਜਾਂਦੀ ਸੀ
ਹੁਣ ਲੋੜ ਪਵੇ ਤਾ ਇਹ ਸਾਥੀ
ਬਹਿਜ਼ਾ ਦੇ ਵਾਂਗ ਠੱਗ ਦੇ ਨੇ
ਏਹੇ ਦੁਨੀਆਂ ਧੋਖੇ ਬਾਜਾ ਦੀ ​

ਬਣ ਰੱਖੜੀ ਰੱਖੀ ਕਰਦੇ ਸੀ
ਇੱਜਤ ਦੀ ਰੱਖਾਏ ਇੱਜ਼ਤਾਂ ਦੇ
ਇਕ ਕੱਚੀ ਤੰਦ ਹੀ ਕਰ ਦੇਂਦੀ
ਕਾਰੇ ਨਾਤੇ ਇਜ਼ਤ ਦੀ
ਕਾਰੇ ਨਾਤੇ ਇਜ਼ਤ ਦੀ
ਕਾਰੇ ਨਾਤੇ ਇਜ਼ਤ ਦੀ
ਹੁਣ ਰੱਖੜੀ ਹੜ੍ਹ ਮੋਹੱਬਤ ਦੀ
ਦਸਤੂਰ ਬਦਲ ਗਏ ਠੱਗ ਦੇ ਨੇ
ਏਹੇ ਦੁਨੀਆਂ ਧੋਖੇ ਬਾਜ਼ਾ ਦੀ ​
ਏਹੇ ਦੁਨੀਆਂ ਧੋਖੇ ਬਾਜ਼ਾ ਦੀ ​ (ਏਹੇ ਦੁਨੀਆਂ ਧੋਖੇ ਬਾਜ਼ਾ ਦੀ ​)

WRITERS

CHARANJIT AHUJA, DALJIT SINGH DARDI

PUBLISHERS

Lyrics © IPRS

Share icon and text

Share


See A Problem With Something?

Lyrics

Other