LyricFind Logo
LyricFind Logo
Profile image icon
Lyric cover art

Sajna Ve Sajna Trap Beat

Apple Music logo
Deezer logo
Spotify logo
Lyrics
ਸੱਜਣਾ ਵੇ ਸੱਜਣਾ ਤੇਰੇ ਸ਼ਿਹਰ ਵਾਲੀ ਸਾਨੂੰ
ਕਿੰਨੀ ਸੋਹਣੀ ਲਗਦੀ ਦੁਪਿਹਰ
ਕਿੰਨੀ ਚੰਗੀ ਲਗਦੀ ਦੁਪਿਹਰ
ਫੇਰ ਵੀ ਪਤਾ ਨੀ ਕਾਤੋ, ਮੋਹ ਜਿਹਾ ਆਯੀ ਜਾਂਦਾ ਏ
ਭਾਵੇ ਸਾਡੇ ਸੜ .ਗਏ ਨੇ ਪੈਰ
ਭਾਵੇ ਸਾਡੇ ਭੁਜ ਗਏ ਨੇ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਵੇ ਸੱਜਣਾ ਵੇ ਸੱਜਣਾ ਵੇ ਸੱਜਣਾ

ਮਾਂ ਨੇ ਵੀ ਰੋਕੀਯਾ, ਬਾਪੂ ਨੇ ਵੀ ਰੋਕਿਯਾ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਨਾ ਜਾਯੀ ਮਿਤਰਾਂ ਦੇ ਸ਼ਹਿਰ
ਪਰ ਸਾਡੀ ਭੂਖ ਸਗੋਂ ਦੂਣੀ ਚੌਨੀ ਹੋਈ ਜਾਵੇ
ਹੋਲ ਪੈਂਦੇ ਰੈਣ ਚੱਤੋ ਪੈਰ
ਹੋਲ ਪੈਂਦੇ ਰੈਣ ਚੱਤੋ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਵੇ ਸੱਜਣਾ ਵੇ ਸੱਜਣਾ ਵੇ ਸੱਜਣਾ

ਤੇਰੇ ਸ਼ਹਿਰ ਕਾਦੀ ਆਯੀ ਮਿਤ੍ਰਾ ਵੇ ਮੇਰਿਯਾ
ਭੂਲੇ ਸਬ ਸ਼ਿਕਵੇ ਤੇ ਵੈਰ ਭੂਲੇ ਸਬ ਸ਼ਿਕਵੇ ਤੇ ਵੈਰ
ਚਿਤ ਕਰੇ ਕਕੇ ਕਕੇ ਰੇਤੇਯਾ ਨੂੰ
ਚੂੰਮ ਲਵਾ ਲਬ ਕੀਤੇ ਸੱਜਣਾ ਦੀ ਪੈਰ
ਲਬ ਕੀਤੇ ਸੱਜਣਾ ਦੀ ਪੈਰ
ਸੱਜਣਾ ਵੇ ਸੱਜਣਾ ਵੇ ਸੱਜਣਾ
ਵੇ ਸੱਜਣਾ ਵੇ ਸੱਜਣਾ ਵੇ ਸੱਜਣਾ

WRITERS

CHARANJIT AHUJA, GURDAS MAAN

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other