LyricFind Logo
LyricFind Logo
Profile image icon
Lyric cover art

Victoria Unmixed & Unmastered

Apple Music logo
Deezer logo
Spotify logo
Lyrics
ਇਸ ਪੱਥਰਾਂ ਦੇ ਸ਼ਹਿਰ ’ਚ
ਇਕ ਜਿਓੰਦਾ ਪੁੱਲ ਬਣਿਆ ਸੀ
ਸਬ ਕਹਿੰਦੇ ਨੇ ਇਹਨੂੰ ਬੜਾ ਜ਼ੋਰ
ਲੈ ਜਾਏਂਗਾ ਸਾਨੂੰ ਇਥੋਂ ਦੂਰ
ਪਾਰ ਕੌਣ ਜਾਣੇ ਓਹਦੀ ਮਾੜੀ ਕਹਾਣੀ
ਚੰਗਾ ਸੀ ਓਹਦੀ ਹੋਰ ਜ਼ੁਬਾਨੀ
ਇਸ਼ਕ ’ਚ ਪਿਆ ਨਾਲ ਨਡੀ ਦੇ
ਇਹ ਜਾਂਦਾ ਕੇ ਮੇਲ ਨਹੀਂ ਹੋਣਾ
ਏ ਥਾਂ ਉਸ ਪੁੱਲ ਦਾ ਰੋਣਾ
ਇਸ਼ਕ ਓਹਦਾ ਪੂਰਾ ਨਾ ਹੋਣਾ
ਹਰ ਸਾਲ ਕਰੇ ਓ ਬਰਸਾਤਾਂ ਦਾ ਇੰਤਜ਼ਾਰ
ਕਦੇ ਨੇਹੜੇ ਹੋਵੇ ਓਦ੍ਹਾ ਯਾਰ ਤੇ ਕਰੇ ਓਹ ਇਜ਼ਹਾਰ
ਓਹਦੇ ਵਿਛੋੜੇ ਨੂੰ ਵੇਖ ਕੇ ਅੰਬਰ ਰੋਇਆ ਸਾਰੀ ਰਾਤ
ਤੇ ਮਿਲੇ ਸੀ ਓਹ ਦੋਨੋ ਬਰਸਾਨ ਦੇ ਬਾਅਦ
ਅੱਜ ਓਹ ਪੁੱਲ ਦਿਖੇ ਨਾ ਕਿਸੇ ਨੂੰ
ਅੱਜ ਓਹ ਭੁੱਲ ਮਿਲੇ ਨਾ ਕਿਸੇ ਨੂੰ
ਓਹ ਆਪਣੇ ਇਸ਼ਕ ਦਾ ਮੁੱਲ ਚੁੱਕਾ ਗਿਆ
ਪੱਥਰਾਂ ਦੇ ਸ਼ਹਿਰ ‘ਚੋਂ ਜਿਓੰਦਾ ਚਲਾ gaya
ਓਹ ਆਪਣੇ ਇਸ਼ਕ ਦਾ ਮੁੱਲ ਚੁੱਕਾ ਗਿਆ
ਪੱਥਰਾਂ ਦੇ ਸ਼ਹਿਰ ‘ਚੋਂ ਜਿਓੰਦਾ ਚਲਾ ਗਿਆ

WRITERS

Bharat Chauhan

PUBLISHERS

Lyrics © IPRS

Share icon and text

Share


See A Problem With Something?

Lyrics

Other