ਜੇ ਮੈਂ ਕਿਹਨਾ ਹੋਰਾ ਦੇ ਉਤੇ ਡੁਲ ਜਾਣਾ
ਓਹਨੇ ਕਿਹਨਾ ਅੱਦਾ ਨੀ ਕਦੇ ਹੋ ਸਕਦਾ
ਜੇ ਮੈਂ ਕਿਹਨਾ ਕੇ ਤੂ ਮੇਨੂ ਭੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ
ਜੇ ਮੈਂ ਕਿਹਨਾ ਕੇ ਤੂ ਮੇਨੂ ਭੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ
ਜੇ ਮੈਂ ਕਿਹਨਾ ਅੱਖਾਂ ਚੋ ਪਾਣੀ ਡੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ
ਜੇ ਮੈਂ ਕਿਹਨਾ ਕੇ ਤੂ ਮੇਨੂ ਭੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ
ਜ਼ਿਮਸ ਨੂ ਤੂ ਤੇ ਦਿੱਤਾ ਬੇਚ ਸੱਜਣਾ
ਹੈਰਾਨ ਹੋਯਾਹ ਸਚ ਤੇਰਾ ਵੇਖ ਸੱਜਣਾ
ਤੂ ਬਸ ਸਾਡੇ ਨਾਲ ਕਿਹ੍ੜਾ ਕੱਡੇਯਾ ਹੈ ਵੈਰ
ਜੇ ਮੈਂ ਕਿਹਨਾ ਭਵਦੀਪ ਤੇਰਾ ਰੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਾਦੇ ਹੋ ਸਕਦਾ
ਜਿਹ ਮੈਂ ਕਿਹਨਾ ਕੇ ਤੂ ਮੇਨੂ ਭੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ
ਜੇ ਮੈਂ ਕਿਹਨਾ ਅੱਖਾਂ ਚੋ ਪਾਣੀ ਡੁਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ
ਜਿਹ ਮੈਂ ਕਿਹਨਾ ਕੇ ਤੂ ਮੇਨੂ ਭੁੱਲ ਜਾਣਾ
ਓਹਨੇ ਕਿਹਨਾ ਏਦਾ ਨੀ ਕਦੇ ਹੋ ਸਕਦਾ