ਤੈਨੂੰ ਰੱਬ ਨੇ ਬਣਾਇਆ ਮੇਰੇ ਵਾਸਤੇ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ
ਤੈਨੂੰ ਰੱਬ ਨੇ ਬਣਾਇਆ ਮੇਰੇ ਵਾਸਤੇ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ
ਜਿੱਥੇ ਕਹੇਂਗੀ ਮੈਂ ਉਥੇ ਲੈ ਕੇ ਜਾਊਂਗਾ
ਸਾਥ ਉਮਰਾਂ ਦਾ ਤੇਰੇ ਨਾਲ ਨਿਭਾਊਂਗਾ
ਜਿੱਥੇ ਕਹੇਂਗੀ ਮੈਂ ਉਥੇ ਲੈ ਕੇ ਜਾਊਂਗਾ
ਸਾਥ ਉਮਰਾਂ ਦਾ ਤੇਰੇ ਨਾਲ ਨਿਭਾਊਂਗਾ
ਸੁੱਖ ਦੁੱਖ ਦੀ ਘੜੀ ਦੇ ਵਿਚ ਸੋਹਣੀਏ
ਤੇਰੇ ਨਾਲ ਹੀ ਮੈਂ ਹੋਵਾਂਗਾ ਮੌਜੂਦ
ਤੈਨੂੰ ਰੱਬ ਨੇ ਬਣਾਇਆ ਮੇਰੇ ਵਾਸਤੇ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ
ਤੈਨੂੰ ਰੱਬ ਨੇ ਬਣਾਇਆ ਮੇਰੇ ਵਾਸਤੇ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ
ਤੇਰੀ ਉਂਗਲੀ ਚ ਛੱਲਾ ਹੁਣ ਪਾਉਣਾ ਆ
ਜੋੜਾ ਝਾਂਜਰਾਂ ਦਾ ਪੈਰਾਂ ਲਈ ਬਣਾਉਣਾ ਆ
ਤੇਰੀ ਉਂਗਲੀ ਚ ਛੱਲਾ ਹੁਣ ਪਾਉਣਾ ਆ
ਜੋੜਾ ਝਾਂਜਰਾਂ ਦਾ ਪੈਰਾਂ ਲਈ ਬਣਾਉਣਾ ਆ
ਫੇਰ ਫੈਮਲੀ ਦੇ ਵਿਚ ਤੈਨੂੰ ਹੀਰੀਏ
ਫੈਮਲੀ ਦੇ ਵਿਚ ਤੈਨੂੰ ਸੋਹਣੀਏ
ਆਪਾਂ ਕਰਨਾ ਆ ਤੈਨੂੰ include
ਤੈਨੂੰ ਰੱਬ ਨੇ ਬਣਾਇਆ ਮੇਰੇ ਵਾਸਤੇ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ
ਤੈਨੂੰ ਰੱਬ ਨੇ ਬਣਾਇਆ ਮੇਰੇ ਵਾਸਤੇ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ
ਮੇਰੀ ਜ਼ਿੰਦਗੀ ਦਾ ਤੂਹੀਂ ਐਂ ਵਜੂਦ