LyricFind Logo
LyricFind Logo
Profile image icon
Lyric cover art

Kithe Jawan

Apple Music logo
Deezer logo
Spotify logo
Lyrics
Yeah Naaz

ਵੇ ਮੇਰੇ ਸੋਨਿਆਂ ਤੂੰ ਮੇਰੀ ਸੁਣਤਾਂ ਕਿਉਂ ਨਹੀਂ
ਮੇਰੇ ਰੰਝਿਆ ਤੂੰ ਮੁਝਕੋ ਚੁੰਨਤਾ ਕਿਉਂ ਨਹੀਂ
ਵੇ ਮੈਂ ਤੱਕੀ ਜਾਵਾਂ ਤੱਕੀ ਜਾਵਾਂ ਚਿਹਰਾ ਤੇਰਾ
ਦੱਸ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮੇਰੇ ਸੋਨਿਆਂ

ਤੇਰਾ ਮੇਰਾ ਮੇਰਾ ਤੇਰਾ ਪਿਆਰ ਹੋ ਗਿਆ
ਜੀਣਾ ਤੇਰੇ ਬਿਨ ਦੁਸ਼ਵਾਰ ਹੋ ਗਿਆ
ਇਸ਼ਕ ਵਿੱਚ ਕੈਸਾ ਮੇਰਾ ਹਾਲ ਹੋ ਗਿਆ
ਹੋ ਗਿਆ

ਵੇ ਸੱਚੀ ਦਿਲ ਦੇ ਤੂੰ ਅਰਮਾਂ ਕਹਿੰਤਾ ਕਿਉਂ ਨਹੀਂ
ਮੇਰੇ ਸੰਗ ਦੋ ਪਲ ਤੂੰ ਰਹਿੰਤਾ ਕਿਉਂ ਨਹੀਂ
ਵੇ ਮੈਂ ਤੱਕੀ ਜਾਵਾਂ ਤੱਕੀ ਜਾਵਾਂ ਚਿਹਰਾ ਤੇਰਾ
ਦੱਸ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮੇਰੇ ਸੋਨਿਆਂ

ਕਰਦੀ ਰਹਾਂ ਇੰਤਜ਼ਾਰ ਤੇਰਾ ਹੁਣ ਤਾਂ ਹਾਲਾਤ ਯਹੀ
ਆਏ ਨਾ ਖ਼ਵਾਬ ਵਿੱਚ ਤੂੰ ਹਾ, ਤੂੰ ਐਸੀ ਕੋਈ ਰਾਤ ਨਹੀਂ
ਮਿਲਤਾ ਤੈਥੋਂ ਸਕੂਨ ਕਹੀਂ ਮਿਲਤਾ ਕਿਉਂ ਨਹੀਂ
ਮੇਰੇ ਸੰਗ ਦੋ ਕਦਮ ਤੂੰ ਚਲਤਾ ਕਿਉਂ ਨਹੀਂ

ਵੇ ਮੈਂ ਤੱਕੀ ਜਾਵਾਂ ਤੱਕੀ ਜਾਵਾਂ ਚਿਹਰਾ ਤੇਰਾ
ਦੱਸ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮੇਰੇ ਸੋਨਿਆਂ
ਵੇ ਮੈਂ ਤੱਕੀ ਜਾਵਾਂ ਤੱਕੀ ਜਾਵਾਂ ਚਿਹਰਾ ਤੇਰਾ
ਦੱਸ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮੇਰੇ ਸੋਨਿਆਂ

ਲੱਗ ਨਾ ਜਾਏ ਹਾਂ ਨਜ਼ਰ ਤੁਜੇ ਰੱਖ ਲੁ ਸੰਭਾਲ ਕਹਿ
ਕਰ ਦੂੰਗੀ ਸਭ ਹੀ ਬਯਾਨ ਬਯਾਨ ਹੋ ਨਾ ਮਲਾਲ ਕੋਈ
ਤੇਰਾ ਮੇਰਾ ਮੇਰਾ ਤੇਰਾ ਪਿਆਰ ਹੋ ਗਿਆ
ਜੀਣਾ ਤੇਰੇ ਬਿਨ ਦੁਸ਼ਵਾਰ ਹੋ ਗਿਆ
ਨਸ਼ਾ ਤੇਰਾ ਐਸਾ ਬੇਹਿਸਾਬ ਹੋ ਗਿਆ ਹੋ ਗਿਆ ਹਾਂ

ਤੇਰੇ ਬਿਨ ਅੱਬ ਕੁਝ ਵੀ ਦਿਸਤਾ ਕਿਉਂ ਨਹੀਂ
ਮੇਰੇ ਸੰਗ ਦੋ ਪਲ ਤੂੰ ਰਹਿੰਤਾ ਕਿਉਂ ਨਹੀਂ
ਵੇ ਮੈਂ ਤੱਕੀ ਜਾਵਾਂ ਤੱਕੀ ਜਾਵਾਂ ਚਿਹਰਾ ਤੇਰਾ
ਦੱਸ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮੇਰੇ ਸੋਨਿਆਂ
ਵੇ ਮੈਂ ਤੱਕੀ ਜਾਵਾਂ ਤੱਕੀ ਜਾਵਾਂ ਚਿਹਰਾ ਤੇਰਾ
ਦੱਸ ਮੈਂ ਕਿੱਥੇ ਜਾਵਾਂ ਕਿੱਥੇ ਜਾਵਾਂ ਮੇਰੇ ਸੋਨਿਆਂ

WRITERS

Saaheal

PUBLISHERS

Lyrics © IPRS

Share icon and text

Share


See A Problem With Something?

Lyrics

Other