ਉਹ ਯਾਰੀਆਂ ਦੇ ਵਿੱਚ ਬੜੇ ਘਾਟੇ ਜਰੇ ਆ
ਹਿਕਾਂ ਉੱਤੇ ਖਾਦੇ ਬੜੇ ਟੱਕ ਸ਼ਿੰਦੀਏ
ਖਿੜੇ ਮੱਥੇ ਪੂਰੀਆ ਵੰਗਾਰਾਂ ਜੱਟ ਨੇ
ਪਰ ਪਿੱਠ ਨਾ ਵਖਾਈ ਅੱਜ ਤੱਕ ਸ਼ਿੰਦੀਏ
ਤੁਰੇ ਜੀਹਦੇ ਨਾਲ਼ ਸ਼ਰੇਆਮ ਤੁਰੇ ਆ ਨੀ
ਕਦੇ ਪਿੱਠ ਤੇ ਚਲਾਕੀਆਂ ਦੇ ਜਾਲ਼ ਨਹੀਂ ਬੁਣੇ
ਦਿੱਲ ਦੇਖ ਦੇਖ ਅਸੀਂ ਲਾਈਏ ਯਾਰੀਆਂ ਨੀ
ਦੇਖ ਜੇਬਾਂ ਦੇ ਵਜ਼ਨ ਅਸੀਂ ਯਾਰ ਨੀ ਚੁਣੇ
ਦਿੱਲ ਦੇਖ ਦੇਖ ਅਸੀਂ ਲਾਈਏ ਯਾਰੀਆਂ ਨੀ
ਦੇਖ ਜੇਬਾਂ ਦੇ ਵਜ਼ਨ ਅਸੀਂ ਯਾਰ ਨੀ ਚੁਣੇ
ਓਹ ਯਾਰੀ ਵਿੱਚ ਰੰਨ-ਬਾਜੀ ਰੱਖੀ ਨਾ ਕਦੇ
ਕੱਟ ਯਾਰੀਆਂ ਦਾ ਟਾਈਮ ਨਇਓ ਨਾਰ ਨੂੰ ਦਿੱਤਾ
ਖਾਣ ਪੀਣ ਲੱਗੇ ਨਇਓ ਪੈਸਾ ਵੇਖਿਆ
ਤੇ ਘਰ ਆ ਕੇ ਕਦੇ ਵੀ ਹਿਸਾਬ ਨੀ ਕੀਤਾ
ਨਾ ਉੱਡਦੇ ਸ਼ਲਾਰੂਆਂ ਨਾ ਬਣੇ ਜੱਟ ਦੀ
ਬੰਦੇ Limited ਜਿਹਨਾਂ ਦੇ ਨਾਮ ਨੇ ਖੁਣੇ
ਦਿੱਲ ਦੇਖ ਦੇਖ ਅਸੀਂ ਲਾਈਏ ਯਾਰੀਆਂ ਨੀ
ਦੇਖ ਜੇਬਾਂ ਦੇ ਵਜ਼ਨ ਅਸੀਂ ਯਾਰ ਨੀ ਚੁਣੇ
ਦਿੱਲ ਦੇਖ ਦੇਖ ਅਸੀਂ ਲਾਈਏ ਯਾਰੀਆਂ ਨੀ
ਦੇਖ ਜੇਬਾਂ ਦੇ ਵਜ਼ਨ ਅਸੀਂ ਯਾਰ ਨੀ ਚੁਣੇ
ਲਾਈ ਦਿੱਲ ਤੋਂ ਸਾਡੇ ਨਾਲ਼ ਜੇ ਯਾਰੀ ਲਾਉਣੀ
ਐਵੇਂ ਫਾਇਦੇ ਜੇ ਕੱਢ ਕੇ ਨਾ ਤੂੰ ਘੂxx
ਆਏ ਨਾ ਗਿਣੇ ਕਦੀ ਯਾਰੀ ਪਿੱਛੇ ਰੌਲੇ ਕਿੰਨੇ ਪਏ
ਇਹਨਾਂ ਦੇ ਸਿਰਾਂ ਤੇ ਕਈ ਵੈਰ ਮੁੱਲ ਲਏ
ਜਿੱਥੇ ਆਪਣੇ ਨਾ ਖੜੇ ਯਾਰ ਖੱੜ ਗਏ
ਮਾਨ ਪੂਰਾ ਤਾਈਓਂ ਵਾਧੇ ਘਾਟੇ ਜਰ ਗਏ
ਵਫ਼ਾਦਾਰੀ ਜਿੱਥੇ , ਜਾਨ ਦੇਦਾਂ
ਯਾਰੀ ਗਰੂਰ ਕਾਕਾ ਨਾ ਕੋਈ ਖੇਡਾ
ਓਹ ਗੱਲ੍ਹਾਂ ਨਾਲ ਕਿੱਸੇ ਤੇ ਚੜਾਈ ਨਾ ਕੀਤੀ
ਤੇ ਟਾਈਮ ਪਾ ਕੇ ਕਦੇ ਨਾ ਮੈਦਾਨ ਛੱਡਿਆ
ਅਰਜਨ ਵਰਗਾ ਨਿਸ਼ਾਨਾਂ ਜੱਟ ਦਾ
ਸਿੱਧਾ ਖੋਪੜ ਚ ਵੱਜੇ ਜਦੋਂ ਤੀਰ ਕੱਢਿਆ
ਓਹ ਯਾਰੀ ਕੀ ਆ ਚੀਜ਼ ਕਾਕਾ ਸਾਨੂੰ ਨਾ ਤੂੰ ਦੱਸ
ਮੁੰਡਾ ਵਾਧੂ ਘਾਟੂ ਕਿਸੇ ਦੀ ਵੀ ਗੱਲ ਨਾ ਸੁਣੇਂ
ਦਿੱਲ ਦੇਖ ਦੇਖ ਅਸੀਂ ਲਾਈਏ ਯਾਰੀਆਂ ਨੀ
ਦੇਖ ਜੇਬਾਂ ਦੇ ਵਜ਼ਨ ਅਸੀਂ ਯਾਰ ਨੀ ਚੁਣੇ
ਦਿੱਲ ਦੇਖ ਦੇਖ ਅਸੀਂ ਲਾਈਏ ਯਾਰੀਆਂ ਨੀ
ਦੇਖ ਜੇਬਾਂ ਦੇ ਵਜ਼ਨ ਅਸੀਂ ਯਾਰ ਨੀ ਚੁਣੇ