LyricFind Logo
LyricFind Logo
Profile image icon
Lyric cover art

Recall (feat. DZMX)

Apple Music logo
Deezer logo
Spotify logo
Lyrics
ਨਾ ਹੀ ਕੁਛ ਪਹਿਲੇ ਥਾ ਨਾ ਹੀ ਕੁਛ ਬਾਅਦ
ਬੱਸ ਦੋ ਹੀ ਚੀਜੇ ਅਬ ਮੇਰੇ ਪਾਸ
ਕੁਛ ਜਖ਼ਮ ਔਰ ਤੇਰੀ ਯਾਦ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਜੇਹੜੇ ਤੇਰੇ ਕੋਲ ਅੱਜ
ਓਹਨਾ ਨੂੰ ਤੂੰ ਖੋਣਾ ਕੱਲ
ਨਾ ਮੇਰੀ ਖੁਸ਼ੀ ਦਾ ਟਿਕਾਣਾ ਕੋਈ
ਮੈਨੂੰ ਪਤਾ ਐ ਮੈਂ ਰੌਣਾ ਕੱਲ
ਅੱਜ ਤਾਂ ਮੈਂ ਬਿਸੀ ਬਹੁਤ
ਕੀ ਪਤਾ ਐ ਕੀ ਹੋਣਾ ਕੱਲ
ਦਿਲ ਮੇਰਾ ਟੁੱਟਿਆ
ਤੇ ਜਰਾ ਨਾ ਆਵਾਜ਼ ਆਈ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਤੂੰ ਹੀ ਦੱਸ ਕਿੰਜ ਛੱਡ ਦਵਾ ਮੈਂ
ਤੇਰੀ ਯਾਦ ਐ ਕੋਈ ਮੁਕਾਮ ਨਹੀਂ
ਕਿਦਾਂ ਦਿਲ ਚੋ ਕੱਡ ਦਵਾ ਮੈਂ
ਤੂੰ ਹੀ ਦੱਸ
ਚੰਨ ਕੋਲੋ ਦੂਰ ਜਿਵੇ ਤਾਰੇ
ਮੇਰੇ ਕੋਲ ਦੂਰ ਮੇਰੇ ਸਾਰੇ
ਆਪਣਿਆਂ ਕੀਤੇ ਆ ਕਿਨਾਰੇ
ਗਲੀਆਂ ਚ ਲੱਭ ਦਾ ਸਹਾਰੇ
ਰਾਤਾਂ ਨੂੰ ਨਾ ਸੋਵਾਂ ਮੈਨੂੰ ਯਾਦ ਤੇਰੀ ਆਉਂਦੀ ਐ
ਲੱਗ ਜਾਵੇ ਅੱਖ ਜੇ ਆਣ ਕੇ ਜਗੋਂਦੀ ਐ
ਇੱਕੋ ਦੱਮ ਊਠਾਂ ਜਿਵੇਂ ਤੇਰੀ ਐ ਆਵਾਜ਼ ਆਈ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਦਿਲ ਚ ਸਵਾਲ ਬੜੇ ਬੁੱਲ੍ਹਾ ਉੱਤੇ ਹਾਸੇ
ਜਿੰਦਗੀ ਨੇ ਗੰਮ ਦਿੱਤੇ ਥੋੜੇ ਨਹੀਂ ਖ਼ਾਸੇ
ਕੁਛ ਵੀ ਨਾ ਪੱਲੇ ਦਵਾ ਖੁਦ ਨੂੰ ਦਿਲਾਸੇ
ਰੂਹ ਮੇਰੀ ਖਿੰਡ ਗਈ ਐ ਦੇਖ ਚਾਰੇ ਪਾਸੇ
ਮੈਨੂੰ ਜੋ ਬਚਾਲੇ ਆਕੇ
ਨਾ ਕੋਈ ਕਰਿਮਾਤ ਆਈ
ਯਾਦਾਂ ਵਿੱਚੋ ਯਾਦ ਆਈ
ਬੜੇ ਚਿਰ ਬਾਅਦ ਆਈ
ਕੀਤੀ ਮੈਂ ਦੂਆ ਸੀ ਇੱਕ
ਓਹਦੇ ਵਿੱਚੋ ਫਰਿਆਦ ਆਈ
ਯਾਦਾਂ ਵਿੱਚੋ ਯਾਦ ਆਈ

WRITERS

Sukha Ghuman

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other