ਓ ਪੈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਓ ਏ ਕਿ ਕੀਤਾ ਅਵੱਲੇਯਾ ਟੱਬਰਾ
ਮੈਂ ਮਰ ਜਯੂੰਗੀ ਤੇ ਮੂਕ ਜਾਉ ਝਗੜਾ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਪੈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਓ ਹਾਏ ਜ਼ਾਲਮਾਂ ਸੂਈ ਵੇ, ਓ ਹਾਏ ਜ਼ਾਲਮਾਂ ਸੂਈ ਵੇ