LyricFind Logo
LyricFind Logo
Profile image icon
Lyric cover art

Famous Badnaam

Apple Music logo
Deezer logo
Spotify logo
Lyrics
ਬੈਂਸ ਬੈਂਸ ਓ ਤੇਰੀ video ਪੈ ਗਈ ਓਏ

ਇਹ ਜਿਨੇ ਵੀ ਆ ਕੀਤਾ ਨਹੀਂ ਠੀਕ ਵੇ
ਚਰਚਾ ਦੋਹਾਂ ਦੀ ਸ਼ਰੇਆਮ ਹੋ ਗਈ
ਚਰਚਾ ਦੋਹਾਂ ਦੀ ਸ਼ਰੇਆਮ ਹੋ ਗਈ
ਸਾਡੀ ਇਕੱਠਿਆਂ ਦੀ ਫੋਟੋ ਹੋਗਯੀ ਲੀਕ ਵੇ
ਤੂ ਫਮੌਸੇ ਤੇ ਕੁੜੀ ਬਦਨਾਮ ਹੋ ਗਯੀ
ਸਾਡੀ ਇਕੱਠਿਆਂ ਦੀ ਫੋਟੋ ਹੋਗਯੀ ਲੀਕ ਵੇ
ਤੂ ਫਮੌਸੇ ਤੇ ਕੁੜੀ ਬਦਨਾਮ ਹੋ ਗਯੀ
ਕੁੜੀ ਕੁੜੀ ਬਦਨਾਮ ਹੋ ਗਯੀ

ਰਿਸ਼ਤੇਦਾਰ ਸਬ ਪਿੱਛੇ ਪੇ ਗਏ
ਕਿਹੰਦੇ ਕੁੜੀ ਨੂ ਵਿਆਹ ਦਿਓ ਜੀ
ਭਾਵੇਂ ਉਮਰ ਦਾ ਵੱਡਾ ਮਿਲ ਜਾਏ
ਲੜ ਕਿਸੇ ਦੇ ਲਾ ਦੋ ਜੀ
ਲੜ ਕਿਸੇ ਦੇ ਲਾ ਦੋ ਜੀ
ਰਿਸ਼ਤੇਦਾਰ ਸਬ ਪਿੱਛੇ ਪੇ ਗਏ
ਕਿਹੰਦੇ ਕੁੜੀ ਨੂ ਵਿਆਹ ਦਿਓ ਜੀ
ਭਾਵੇਂ ਉਮਰ ਦਾ ਵੱਡਾ ਮਿਲ ਜਾਏ
ਲੜ ਕਿਸੇ ਦੇ ਲਾ ਦੋ ਜੀ
ਕਿਹੰਦੀ ਰਖ ਦਿਓ ਵਿਆਹ ਦੀ ਤਰਿਕ
ਪੂਰੀ ਤੱਤੀ ਮੇਰੀ ਭੂਆ ਹਰ੍ਨਾਮ ਹੋ ਗਯੀ
ਪੂਰੀ ਤੱਤੀ ਮੇਰੀ ਭੂਆ ਹਰ੍ਨਾਮ ਹੋ ਗਯੀ

ਸਾਡੀ ਇਕੱਠਿਆਂ ਦੀ ਫੋਟੋ ਹੋਗਯੀ ਲੀਕ ਵੇ
ਤੂ ਫਮੌਸੇ ਤੇ ਕੁੜੀ ਬਦਨਾਮ ਹੋ ਗਯੀ
ਸਾਡੀ ਇਕੱਠਿਆਂ ਦੀ ਫੋਟੋ ਹੋਗਯੀ ਲੀਕ ਵੇ
ਤੂ ਫਮੌਸੇ ਤੇ ਕੁੜੀ ਬਦਨਾਮ ਹੋ ਗਯੀ
ਕੁੜੀ ਕੁੜੀ ਬਦਨਾਮ ਹੋ ਗਯੀ

ਭੇਜੀ ਹੋਣੀ ਕਿਸੇ ਯਾਰ ਨੂ
ਲਾ ਕੇ ਵੱਧ ਗਲਾਸੀ ਵੇ
ਬੈਂਸ ਬੈਂਸ ਤੇਰਾ ਪਿੰਡ ਨੇ ਪੁਛਹਦੇ
ਚੱਕੀ ਫਿਰਨ ਗੰਡਾਸੀ ਵੇ
ਭੇਜੀ ਹੋਣੀ ਕਿਸੇ ਯਾਰ ਨੂ
ਲਾ ਕੇ ਵੱਧ ਗਲਾਸੀ ਵੇ
ਬੈਂਸ ਬੈਂਸ ਤੇਰਾ ਪਿੰਡ ਨੇ ਪੁਛਹਦੇ
ਚੱਕੀ ਫਿਰਨ ਗੰਡਾਸੀ ਵੇ
ਲੌਂਦੇ ਵੀਰੇ ਨੂ ਉਂਗਲਾਂ ਸ਼ਰੀਕ ਵੇ
ਕੱਲ ਚਕ ਲੈਣਾ ਕਿਹੰਦੇ ਆਜ ਸ਼ਾਮ ਹੋ ਗਾਯੀ
ਕੱਲ ਚਕ ਲੈਣਾ ਕਿਹੰਦੇ ਆਜ ਸ਼ਾਮ ਹੋ ਗਾਯੀ

ਸਾਡੀ ਇਕੱਠਿਆਂ ਦੀ ਫੋਟੋ ਹੋਗਯੀ ਲੀਕ ਵੇ
ਤੂ ਫਮੌਸੇ ਤੇ ਕੁੜੀ ਬਦਨਾਮ ਹੋ ਗਯੀ
ਸਾਡੀ ਇਕੱਠਿਆਂ ਦੀ ਫੋਟੋ ਹੋਗਯੀ ਲੀਕ ਵੇ
ਤੂ ਫਮੌਸੇ ਤੇ ਕੁੜੀ ਬਦਨਾਮ ਹੋ ਗਯੀ
ਕੁੜੀ ਕੁੜੀ ਬਦਨਾਮ ਹੋ ਗਯੀ

WRITERS

Gaganpreet Sardul Singh, Parminder Singh

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other