LyricFind Logo
LyricFind Logo
Profile image icon
Lyric cover art

Teri Aan

Apple Music logo
Deezer logo
Spotify logo
Lyrics
ਉਪਰੋ ਲੈਕੇ ਥਲੇ ਤਾਈ
ਪੌਂਚੇ ਤੋ ਲੈਕੇ ਪੱਲੇ ਤਾਈਂ
ਉਪਰੋ ਲੈਕੇ ਥਲੇ ਤਾਈ
ਪੌਂਚੇ ਤੋ ਲੈਕੇ ਪੱਲੇ ਤਾਈਂ
ਉਪਰੋ ਲੈਕੇ ਥਲੇ ਤਾਈ
ਪੌਂਚੇ ਤੋ ਲੈਕੇ ਪੱਲੇ ਤਾਈਂ
ਜੁੱਤੀ ਤੋ ਲੈਕੇ ਛੱਲੇ ਤਾਈਂ
ਹਰ ਪਾਸੇ ਓ ਤੇਰੀ ਘੇਰੀ ਆ

ਵੇ ਮੈਂ ਤੇਰੀ ਹਾਂ
ਹਾਏ ਮੈਂ ਤੇਰੀ ਆਂ
ਵੇ ਮੈਂ ਤੇਰੀ ਹਾਂ
ਚੰਨਾ ਤੇਰੀ ਆਂ

ਮੈਨੂ ਨਾ ਕੋਈ ਜਚਦਾ ਯਾਰਾ
ਤੂ ਹੀ ਹੈਂ ਮੇਰੇ ਹਾਣ ਦੇ ਵੇ
ਤੇਰੀ ਹਾਂ ਮੈਂ ਤੇਰੀ ਰਿਹਨਾ
ਤੂ ਨਾ ਏ ਗਲ ਜਾਣਦਾ ਵੇ

ਮੈਨੂ ਨਾ ਕੋਈ ਜਚਦਾ ਯਾਰਾ
ਤੂ ਹੀ ਹੈਂ ਮੇਰੇ ਹਾਣ ਦੇ ਵੇ
ਤੇਰੀ ਹਾਂ ਮੈਂ ਤੇਰੀ ਰਿਹਨਾ
ਤੂ ਨਾ ਏ ਗਲ ਜਾਣਦਾ ਵੇ

ਤੇਰੇ ਬਿਨ ਤਾ ਸਾਜ੍ਣਾ ਵੇ
ਤੇਰੇ ਬਿਨ ਤਾ ਸਾਜ੍ਣਾ ਵੇ
ਮੈਂ ਬਿਨ ਮੱਲਾਹ ਦੀ ਬੇੜੀ ਆ

ਵੇ ਮੈਂ ਤੇਰੀ ਹਾਂ
ਹਾਏ ਮੈਂ ਤੇਰੀ ਆਂ
ਵੇ ਮੈਂ ਤੇਰੀ ਹਾਂ
ਚੰਨਾ ਤੇਰੀ ਆਂ

ਹੋ ਜਿਥੇ ਵੇਖਾ ਤੂ ਹੀ ਦਿਸ੍ਦੇ
ਮੇਰੇ ਵਿਚ ਵੀ ਮੈਂ ਨਹੀ
ਸੀਨੇ ਵਿਚ ਅਨਮੋਲ ਜੋ ਦਿਲ ਸੀ
ਓ ਵੀ ਓਥੇ ਹੈ ਨਹੀ

ਤੂ ਰਖੇ ਤਾ ਫੁੱਲ ਵਰਗੀ
ਤੂ ਰਖੇ ਤਾ ਫੁੱਲ ਵਰਗੀ
ਤੇਰੇ ਬਿਨ ਮਿੱਟੀ ਦੀ ਢੇਰੀ ਆ

ਵੇ ਮੈਂ ਤੇਰੀ ਹਾਂ
ਹਾਏ ਮੈਂ ਤੇਰੀ ਆਂ
ਵੇ ਮੈਂ ਤੇਰੀ ਆਂ.
ਚੰਨਾ ਤੇਰੀ ਆਂ
ਚੰਨਾ ਤੇਰੀ ਆਂ

ਥੱਲੇ ਤੇ ਆਯੀ
ਪੱਲੇ ਤੇ ਆਯੀ

WRITERS

BUGZY, ANMOL PREET

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other