ਭਾਵੇਂ ਜਾਨੇ ਤੇ ਭਾਵੇਂ ਨਾ ਜਾਨੇ
ਉਹ ਅਸਾਂ ਦਰਦ ਦਿਲਾਂ ਦੇ ਮਾਨੇ
ਉਹ ਰੱਬਾ ਸੱਚੀਆਂ ਦਿਲਾਂ ਦੀਆਂ ਜਾਨੇ
ਉਹ ਅਸੀਂ ਤੇਰੇ ਲਈ ਖੁਦਾ ਤੋਂ ਮੰਗੀ ਖੈਰ
ਅਸੀਂ ਤੇਰੇ ਲਈ ਖੁਦਾ ਤੋਂ ਮੰਗੀ ਖੈਰ
ਹੋ ਪਰ ਅੱਤ ਤੇ ਖੁਦਾ ਦਾ ਕਹਿੰਦੇ ਵੈਰ ਐ
ਉਏ ਅਸੀਂ ਆਪੇ ਹੀ ਪੀ ਲੈਣਾ ਸਾਰਾ ਜ਼ਹਿਰ ਐ
ਭਾਵੇਂ ਜਾਨੇ ਤੇ ਭਾਵੇਂ ਨਾ ਜਾਨੇ
ਉਹ ਅਸਾਂ ਦਰਦ ਦਿਲਾਂ ਦੇ ਮਾਨੇ
ਉਹ ਰੱਬਾ ਸੱਚੀਆਂ ਦਿਲਾਂ ਦੀਆਂ ਜਾਨੇ
ਉਹ ਹਾਂ ਮੈਂ ਅੱਜ ਤੱਕ ਉਹ ਜਿਦਾਂ ਦਿਲੋਂ ਕੀਤਾ
ਓਹਨੇ ਪਲਾਂ ਚ ਬੇਗ਼ਾਨੇ ਕਰ ਦਿੱਤਾ
ਹਾਏ ਸਾਨੂੰ ਪੱਥਰ ਦਿਲ ਮੰਨ ਲਿੱਤਾ
ਭਾਵੇਂ ਜਾਨੇ ਤੇ ਭਾਵੇਂ ਨਾ ਜਾਨੇ
ਉਹ ਅਸਾਂ ਦਰਦ ਦਿਲਾਂ ਦੇ ਮਾਨੇ
ਉਹ ਰੱਬਾ ਸੱਚੀਆਂ ਦਿਲਾਂ ਦੀਆਂ ਜਾਨੇ