ਚੱਲੇ ਨੋਟਾਂ ਵਾਂਗੂ ਭਾਵੇਂ ਜਾਕੇ ਲੈ ਦਿ ਕਿਸੇ ਥਾਂ (ਥਾਂ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਰਹੇ ਦੁਨੀਆ ਤੋਂ ਵੱਖ ਗੱਲਾਂ ਹੁੰਦੀਆਂ ਨੇ ਤਾਂ (ਤਾਂ)
ਮਿੱਤਰਾਂ ਦਾ ਨਾਂ ਮਿੱਤਰਾਂ ਦਾ ਨਾਂ (ਨਾਂ ਨਾਂ)
ਜਿਥੇ ਖਿੱਚ ਤੀ ਲਕੀਰ ਕੋਈ ਆਉਂਦਾ ਨਈਂ ਗਾਹ (ਗਾਹ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਨਈਂ ਡਿੱਗਦਾ ਦੁਆਵਾਂ ਰੋਜ਼ ਮੰਗਦੀ ਏ ਮਾਂ (ਮਾਂ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਚੇਤੇ ਹਜੇ ਵੀ ਜੋ ਦੁੱਖਾਂ ਵਿਚ ਜ਼ਿੰਦਗੀ ਗੁਜ਼ਾਰੀ (ਆਹਾ)
ਮੇਰੇ ਜਿਹਾ ਬਣਨੇ ਦਾ ਸੋਚਣ ਅਨਾੜੀ (ਆਹ)
ਇੱਕ ਇੱਕ ਕਰ ਸਾਰੇ ਦੂਰ ਕਰ ਤੇ (ਕਰ ਤੇ)
ਮੇਰੀ ਜਿੱਤ ਉੱਤੇ ਜਿਹੜੇ ਮਾਰਦੇ ਨਾ ਤਾੜੀ
ਚਾਹੇ auckland ਚਾਹੇ oakland ਪੁੱਛ ਲਈ (ਪੁੱਛ ਲਈ)
ਫਿਰ ਪੁੱਤ ਮੁੜ੍ਹ ਤੋ ਮਰੋੜ ਮੁੱਛ ਲਈ (ਮੁੱਛ ਲਈ)
ਗੁੱਡ ਬਾਲੀ ਪੱਟ ਵਾਂਗੂ ਘੜ ਘੜ ਬਣਿਆ (ਬਣਿਆ)
ਇੱਕ ਇੱਕ ਕਰ ਪੌਡਾਂ ਪੌਡਾਂ ਚੜ੍ਹ ਬਣਿਆ (ਬਣਿਆ)
ਚੱਲੇ ਨੋਟਾਂ ਵਾਂਗੂ ਭਾਵੇਂ ਜਾਕੇ ਲੈ ਦਿ ਕਿਸੇ ਥਾਂ (ਥਾਂ)
ਮਿੱਤਰਾਂ ਦਾ ਨਾਂ ਮਿੱਤਰਾਂ ਦਾ ਨਾਂ (ਨਾਂ ਨਾਂ)
ਰਹੇ ਦੁਨੀਆ ਤੋਂ ਵੱਖ ਗੱਲਾਂ ਹੁੰਦੀਆਂ ਨੇ ਤਾਂ (ਤਾਂ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਜਿਥੇ ਖਿੱਚ ਤੀ ਲਕੀਰ ਕੋਈ ਆਉਂਦਾ ਨਈਓਂ ਗਾਹ (ਗਾਹ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਨਹੀਓ ਡਿੱਗਦਾ ਦੁਆਵਾਂ ਰੋਜ਼ ਮੰਗਦੀ ਏ ਮਾਂ (ਮਾਂ)

ਜਿਥੇ ਯਾਰ ਖੜੇ ਹੋ ਗਏ ਓਥੇ ਪੈਂਦੀ ਧੱਕ ਆ (ਧੱਕ ਆ)
ਬੜੇ ਕੱਡੇ ਆ ਭੁਲੇਖੇ ਕਈ ਕੱਡੇ ਸ਼ੱਕ ਆ (ਸ਼ੱਕ ਆ)
ਨਿਤ ਨਵਾ ਵੈਰ ਤੇ ਦਾਣਾ ਫੱਕ ਆ (ਫੱਕ ਆ)
ਭੰਗਾ ਪੀਤਿਆ ਨਾ ਪਾਇਆ ਨਾ ਰਹਿੰਦਾ ਕੱਖ ਆ (ਕੱਖ ਆ)
ਹੁੰਦੀ ਪਚੀਆਂ ਪਿੰਡਾਂ ਚ ਗੱਲ ਮੇਰੇ ਜੋਰ ਦੀ
ਕੋਈ ਕਤਲ ਕਰਾਉ ਮੇਥੋਂ ਤੇਰੀ ਤੋਰ ਨੀ (ਤੋਰ ਨੀ)
ਯਾਰਾਂ ਦਾ ਮੈਂ ਯਾਰ ਯਾਰਾਂ ਨਾਲ ਟੌਰ ਨੀ (ਟੌਰ ਨੀ)
ਜਿਹੜੇ ਭੱਜ ਦੇ ਮੈਦਾਨੋਂ ਹੋਣੇ ਹੋਰ ਨੀ (ਹੋਰ ਨੀ)
ਬਹਿ ਕੇ ਯਾਰਾਂ ਦੀਆਂ ਮਹਿਫਿਲਾਂ ਚ ਚਿੱਲ ਕਰਦਾ (ਆਹਾ)
ਮੈਂ ਖਾਵਾਂ ਪੀਵਾਂ ਜੋ ਵੀ ਮੇਰਾ ਦਿਲ ਕਰਦਾ
ਗੱਲ ਨੈੱਟ ਤੇ ਨੀ ਵੈਰੀਆਂ ਨੂੰ ਮਿਲ ਕਰਦਾ
ਜਦੋਂ ਮਾਰਦਾ ਛਪੇਡਾਂ ਨਾ ਢਿੱਲ ਕਰਦਾ
ਚੱਲੇ ਨੋਟਾਂ ਵਾਂਗੂ ਭਾਵੇਂ ਜਾਕੇ ਲੈ ਦਿ ਕਿਸੇ ਥਾਂ (ਥਾਂ)
ਮਿੱਤਰਾਂ ਦਾ ਨਾਂ ਮਿੱਤਰਾਂ ਦਾ ਨਾਂ (ਨਾਂ ਨਾਂ)
ਰਹੇ ਦੁਨੀਆ ਤੋਂ ਵੱਖ ਗੱਲਾਂ ਹੁੰਦੀਆਂ ਨੇ ਤਾਂ (ਤਾਂ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਜਿਥੇ ਖਿੱਚ ਤੀ ਲਕੀਰ ਕੋਈ ਆਉਂਦਾ ਨਹੀਓ ਗਾਹ (ਗਾਹ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਨਹੀਓ ਡਿੱਗਦਾ ਦੁਆਵਾਂ ਰੋਜ਼ ਮੰਗਦੀ ਏ ਮਾਂ (ਮਾਂ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਨਾਂ ਨਾਂ)
ਮਿੱਤਰਾਂ ਦਾ ਨਾਂ ਚੱਲੇ ਮਿੱਤਰਾਂ ਦਾ ਨਾਂ (ਹਾਂ)
ਜ਼ਿੰਦਗੀ ਚ ਝਲੀਆਂ ਮੁਸੀਬਤਾਂ ਨੇ ਤਾਂ (ਤਾਂ)
ਉੱਚੇ ਉੱਡ ਦੇ ਜੋ ਬਾਦੇ ਕਈ ਲਾਏ ਮੈਂ ਠਾ (ਠਾ)
ਫੈਸਲੇ ਸੁਣਾਵਾਂ ਓਸੇ ਵੇਲੇ ਓਸੇ ਥਾਂ
ਵੈਰੀਆਂ ਦੇ ਸਾਰੇ ਹੀ ਮੁੱਕਾ ਦਿਤੇ ਵਹਿਮ (ਵਹਿਮ)
ਘੜੀ ਗੁੱਟ ਉੱਤੇ ਲੱਗੀ ਇੱਕ ਮਿੰਟ ਦਾ ਨੀ ਟੈਮ (ਟੈਮ)
ਮੱਤਾਂ ਦੇਂਦੇ ਆ ਹੋਰਾਂ ਨੂੰ ਹਜੇ ਖੁਦ ਅਣਜਾਣ
ਵੀਹ ਵੀਹ ਸਾਲ ਦੇ ਜਵਾਕ ਸਾਲੇ ਵੰਡ ਦੇ ਗਿਆਨ
ਰੈਪ ਵਿਚ ਝੰਡੀ ਦੇਖ ਗੱਡੀ ਹੋਈ ਏ (ਗੱਡੀ ਹੋਈ ਏ)
ਸੁੱਟ ਸੁੱਟ ਗੀਤ ਦੁੱਕੀ ਕੱਡੀ ਹੋਈ ਏ (ਕੱਡੀ ਹੋਈ ਏ)
ਕਾਕਾ ਮੇਹਨਤ ਕਰੇਗਾ ਅੱਗੇ ਜਾ ਸਕਦਾ
ਤੇਰਾ ਸਾਲਾ ਤੇਨੂੰ ਜੇ ਤੂੰ ਨਹੀਂ ਬਣ ਸਕਦਾ