ਓ seen ਕਰੇ leave ਕਰੇ reply ਨਾ
Bye ਕਹਿ ਭੱਜ ਕੇ ਤੇ ਕਹੇ Hi ਨਾ
ਹਾਂ ਹੁਣ ਨਿਭਣੀ ਨਹੀਂ ਤੈਨੂੰ ਪਤਾ ਮੈਨੂੰ ਵੀ
ਕਿੱਥੇ ਜਾਏਗੀ ਘਰ ਦੱਸ ਮੈਨੂੰ ਵੀ
ਕਿੰਨਾ ਲੰਬਾ ਰਸਤਾ ਜਿਹੜਾ ਤੈ ਕਰੇਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਪਾਸੇ ਰੱਖਦੀ ਐ ਫੋਨ ਫਿਰ ਬਦਲੀ ਤੂੰ tune
ਮੈਨੂੰ ਦੱਸ ਦੇ ਤੂੰ ਕੀ ਚਾਹਵੇ
ਪਹਿਲਾਂ ਵਾਂਗੂੰ ਰਹਿੰਦੀ ਕੋਲ ਕੋਲ ਨੀ
ਗੱਲ ਤਾਂ ਤੂੰ ਕਹਿਣ ਨੂੰ ਕਰਕੇ
ਗੁੱਸਾ ਤਾਂ ਛੱਡ ਹਾਸੇ ਵਿੱਚ ਵੀ
ਮੇਰੀ ਆਖੇ ਲੱਗਦਾ ਨੀ ਤੂੰ ਸਹਿ ਜਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਫਿਰੇ ਆਕੜ ਨਾਲ ਭਰੀ ਮੇਰੇ ਨਾਲ ਜੋ ਵੀ ਕਰੀ
ਤੂੰ ਵੀ ਅੱਗੇ ਜਾ ਕੇ ਧੋਖੇ ਲੈਣੇ ਨੇ
ਇੱਕ ਪਾਸਾ ਜਦੋਂ ਹੋਣਾ ਤੂੰ ਵੀ ਕੁੜੇ ਓਦੋਂ ਰੋਣਾ
ਹੁਣ ਆਖੇ ਮੈਂ ਕੀ ਢੋਕੇ ਲੈਣੇ ਨੇ
ਚੱਲ ਪਹਿਲਾਂ ਹੀ ਪਤਾ ਲੱਗ ਗਿਆ
ਦੱਸ ਦੇ ਬਸ ਤੋੜਣ ਤੋਂ ਪਹਿਲਾਂ ਸੱਟਾਂ ਕੇਂ ਧਰੇਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ
ਲੇ ਦੱਸ ਤੂੰ ਮੇਰੇ ਨਾਲ ਚੰਦਰੀਏ ਐਂ ਕਰੇਂਗੀ