LyricFind Logo
LyricFind Logo
Profile image icon
Lyric cover art

Tahniyon Tutte Phul Remix

Apple Music logo
Deezer logo
Spotify logo
Lyrics
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ

ਤੇਰੀ ਮਾਸੀ ਇੱਕ ਮਹੀਨੇ ਦੀ ਜਿਹੜਾ ਨਿੱਤ ਦਾ ਗੇੜਾ ਰੱਖਦੀ ਸੀ
ਤੇਰੀ ਮਾਸੀ ਇੱਕ ਮਹੀਨੇ ਦੀ ਜਿਹੜਾ ਨਿੱਤ ਦਾ ਗੇੜਾ ਰੱਖਦੀ ਸੀ
ਮੈਨੂੰ ਸ਼ੱਕ ਜਿਹਾ ਤਾਂ ਪੈਂਦਾ ਸੀ
ਨਾਲੇ ਖੱਬੀ ਅੱਖ ਫਰਕਦੀ ਸੀ
ਪਰ ਆਸ ਨਹੀਂ ਸੀ ਪੱਟਹੋਣੀ
ਪਰ ਆਸ ਨਹੀਂ ਸੀ ਪੱਟਹੋਣੀ
ਪਰ ਆਸ ਨਹੀਂ ਸੀ ਪੱਟਹੋਣੀ
ਆਸ ਨਹੀਂ ਸੀ ਮਰਜਾਣੀ
ਚੰਦ ਗਿਣਵੇਂ ਦਿਨ ਹੀ ਚੜ੍ਹਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ

ਹੈ ਸੁਣਿਆ ਕੇ ਉਸ ਗੱਭਰੂ ਦਾ
ਬੜਾ ਤਕੜਾ ਹੈ ਘਰ ਬਾਰ ਕੁੜੇ
ਹੈ ਸੁਣਿਆ ਕੇ ਉਸ ਗੱਭਰੂ ਦਾ
ਬੜਾ ਤਕੜਾ ਹੈ ਘਰ ਬਾਰ ਕੁੜੇ
ਥੋਡੇ ਵਾਂਗ ਇਲਾਕੇ ਵਿੱਚ ਉਹ ਵੀ
ਅਖਵਾਉਂਦੇ ਨੇ ਸਰਦਾਰ ਕੁੜੇ
ਮਹਿਲਾਂ ਦਾ ਮੁੱਢੋਂ ਸ਼ੌਂਕ ਰਿਹਾ
ਮਹਿਲਾਂ ਦਾ ਮੁੱਢੋਂ ਸ਼ੌਂਕ ਰਿਹਾ
ਮਹਿਲਾਂ ਦਾ ਮੁੱਢ ਤੋਂ ਸ਼ੌਂਕ ਰਿਹਾ
ਮਹਿਲਾਂ ਦਾ ਮੁੱਢ ਤੋਂ ਸ਼ੌਂਕ ਰਿਹਾ
ਕੱਖਾਂ ਦੀਆਂ ਕੁੱਲੀਆਂ ਢਾਹ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ

ਜਗ ਰਹਿ ਜਾਂਦਾ ਜੇ ਦੱਸ ਜਾਂਦੀ
ਤੇਰੀ ਮੰਨ ਲੈਂਦਾ ਮਜਬੂਰੀ ਐ
ਜਗ ਰਹਿ ਜਾਂਦਾ ਜੇ ਦੱਸ ਜਾਂਦੀ
ਤੇਰੀ ਮੰਨ ਲੈਂਦਾ ਮਜਬੂਰੀ ਐ
ਹੁਣ ਤਾਂ ਸਾਬਤ ਹੀ ਹੋ ਗਿਆ ਸਭ
ਹੋਇਆ ਨਾਲ ਤੇਰੀ ਮਨਜ਼ੂਰੀ ਐ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
'ਬੇਦਿਲ' ਦਾ ਦਿਲ ਤਾਂ ਤੋੜ ਗਈਓਂ
ਹੁਣ ਨਵਾਂ ਖਿਡੌਣਾ ਥਿਆ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮੰਗਰੋਂ ਮੁਰਝਾ ਜਾਣਾਂ

WRITERS

Bachan Bedil, Madan Shonki

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other